ਰਾਹੁਲ ਗਾਂਧੀ ਦੇ ਨਾਲ ਲਖਨਊ ਜਾ ਰਹੇ ਮੁੱਖ ਮੰਤਰੀ ਚੰਨੀ, 'ਕਾਂਗਰਸ ਹਮੇਸ਼ਾ ਕਿਸਾਨਾਂ ਦੇ ਨਾਲ ਖੜੀ ਹੈ'
ਪ੍ਰਿਅੰਕਾ ਗਾਂਧੀ ਵਿਚ ਸ਼ਹੀਦਾਂ ਦਾ ਖੂਨ ਹੈ। ਉਹ ਪਿੱਛੇ ਨਹੀਂ ਹਟ ਸਕਦੇ।
ਨਵੀਂ ਦਿੱਲੀ: ਲਖੀਮਪੁਰ ਹਿੰਸਾ ਨੂੰ ਲੈ ਕੇ ਉੱਤਰ ਪ੍ਰਦੇਸ਼ ਦੇ ਨਾਲ -ਨਾਲ ਪੰਜਾਬ ਦੀ ਸਿਆਸਤ ਵੀ ਗਰਮਾ ਗਈ ਹੈ। ਹਿੰਸਾ ਦੇ ਪੀੜਤਾਂ ਨੂੰ ਮਿਲਣ ਲਈ ਕਾਂਗਰਸ ਦਾ 3 ਮੈਂਬਰੀ ਵਫਦ ਦੁਪਹਿਰ ਨੂੰ ਲਖਨਊ ਤੋਂ ਦਿੱਲੀ ਲਈ ( CM Channi going to Lucknow with Rahul Gandhi) ਰਵਾਨਾ ਹੋਇਆ ਹੈ।
ਹੋਰ ਵੀ ਪੜ੍ਹੋ: ਲਖੀਮਪੁਰ ਲਈ ਰਵਾਨਾ ਹੋ ਰਹੇ ਰਾਹੁਲ ਗਾਂਧੀ, CM ਚੰਨੀ ਤੇ ਭੁਪੇਸ਼ ਬਘੇਲ ਨੂੰ ਏਅਰਪੋਰਟ ’ਤੇ ਰੋਕਿਆ
ਰਾਹੁਲ ਗਾਂਧੀ ਦੀ ਅਗਵਾਈ ਵਿੱਚ ਇਸ ਟੀਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ( CM Channi going to Lucknow with Rahul Gandhi) ਭੁਪੇਸ਼ ਬਘੇਲ ਸ਼ਾਮਲ ਹਨ। ਇਸ ਦੌਰਾਨ ਸੀਐਮ ਚੰਨੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਹਮੇਸ਼ਾ ਕਿਸਾਨਾਂ ਦੇ ਨਾਲ ਖੜ੍ਹੀ ਹੈ। ਪ੍ਰਿਅੰਕਾ ਗਾਂਧੀ ਵਿਚ ਸ਼ਹੀਦਾਂ ਦਾ ਖੂਨ ਹੈ। ਉਹ ਪਿੱਛੇ ਨਹੀਂ ( CM Channi going to Lucknow with Rahul Gandhi) ਹਟ ਸਕਦੇ।
ਹੋਰ ਵੀ ਪੜ੍ਹੋ: ਦਰਦਨਾਕ ਸੜਕ ਹਾਦਸਾ: ਤੇਜ਼ ਰਫਤਾਰ ਟਰਾਲੇ ਨੇ ਟਰੈਕਟਰ-ਟਰਾਲੀ ਨੂੰ ਮਾਰੀ ਟੱਕਰ, 22 ਲੋਕ ਜ਼ਖ਼ਮੀ