ਮੁੰਬਈ ਦੇ ਲਾਲਬਾਗ ਖੇਤਰ 'ਚ ਹੋਇਆ ਸਿਲੰਡਰ ਧਮਾਕਾ, 20 ਜ਼ਖਮੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਬ੍ਰਹਿਮੰਬਾਈ ਨਗਰ ਨਿਗਮ ਨੇ ਦਿੱਤੀ ਜਾਣਕਾਰੀ

cylinder blast

ਮੁੰਬਈ : ਮੁੰਬਈ ਦੇ ਲਾਲਬਾਗ ਖੇਤਰ ਵਿਚ ਸਿਲੰਡਰ ਧਮਾਕਾ ਹੋਇਆ ਹੈ ਜਿਸ ਵਿਚ 20 ਲੋਕ ਜ਼ਖਮੀ ਹੋ ਗਏ ਹਨ।

ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਅਤੇ ਦੋ ਜੰਬੋ ਟੈਂਕਰ ਘਟਨਾ ਵਾਲੀ ਥਾਂ ‘ਤੇ ਮੌਜੂਦ ਹਨ। ਇਹ ਜਾਣਕਾਰੀ ਬ੍ਰਹਿਮੰਬਾਈ ਨਗਰ ਨਿਗਮ ਨੇ ਦਿੱਤੀ ਹੈ।