ਮਾਂ ਦੀ ਲਾਸ਼ ਨੂੰ ਫ੍ਰੀਜ਼ਰ 'ਚ ਰੱਖ 3 ਸਾਲ ਤੱਕ ਲੈਂਦਾ ਰਿਹਾ ਪੈਨਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤੁਸੀਂ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਕੋਈ ਪੈਸਿਆਂ ਦੀ ਖ਼ਾਤਰ ਇਸ ਹੱਦ ਤਕ ਵੀ ਗਿਰ ਸਕਦਾ ਹੈ

Indian man

ਪੁਲਿਸ ਨੇ ਸ਼ੁਭਬਰਤ ਦੇ ਘਰ ਤੋਂ ਦੋ ਫ੍ਰੀਜ਼ਰ ਬਰਾਮਦ ਕੀਤੇ ਹਨ। ਦੂਜਾ ਫ੍ਰੀਜ਼ਰ ਲਿਆਉਣ ਦੇ ਪਿਛੇ ਦਾ ਮਕਸਦ ਜਾਣਨ ਲਈ ਪੁਲਿਸ ਜਾਂਚ ਕਰ ਰਹੀ ਹੈ। ਦਾਅਵਾ ਹੈ ਕਿ ਉਹ ਦੂਜਾ ਫ੍ਰੀਜ਼ਰ ਪਿਤਾ ਲਈ ਲਿਆਇਆ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਨੂੰ ਵੀ ਫ੍ਰੀਜ਼ਰ ਵਿਚ ਰੱਖ ਕੇ ਪੈਨਸ਼ਨ ਲੈਣ ਦੀ ਯੋਜਨਾ ਸ਼ੁਭਬਰਤ ਨੇ ਬਣਾਈ ਸੀ।