PM ਨੇ ਭਾਰਤੀਆਂ ਨੂੰ ਵਿਦੇਸ਼ੀ ਵਿਚਾਰਧਾਰਾ ਤੋਂ ਬਚਣ ਦੀ ਸਲਾਹ ਦਿੱਤੀ,ਪ੍ਰਕਾਸ਼ ਰਾਜ ਨੇ ਪੁੱਛਿਆ ਸਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ - ਇੱਕ ਨਵੀਂ ਐਫਡੀਆਈ ਆਈ ਹੈ ਅਤੇ ਇਸਦਾ ਅਰਥ ਵਿਦੇਸ਼ੀ ਵਿਨਾਸ਼ਕਾਰੀ ਵਿਚਾਰਧਾਰਾ ਹੈ ।

Parkash Raj

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8 ਫਰਵਰੀ ਨੂੰ ਰਾਜ ਸਭਾ ਵਿੱਚ ਰਾਸ਼ਟਰਪਤੀ ਦੇ ਸੰਬੋਧਨ ਦੇ ਧੰਨਵਾਦ ਪ੍ਰਸ਼ਤਾਵ ‘ਤੇ ਵਿਚਾਰ ਵਟਾਂਦਰੇ ਕੀਤੇ । ਪੀਐਮ ਮੋਦੀ ਨੇ ਸੰਸਦ ਵਿਚ ਬਹੁਤ ਸਾਰੇ ਮੁੱਦਿਆਂ ਦਾ ਜ਼ਿਕਰ ਕੀਤਾ ਜਿਸ ਵਿਚ ਕਿਸਾਨ ਅੰਦੋਲਨ,ਖੇਤੀਬਾੜੀ ਖੇਤਰ, ਭਾਰਤ ਵਿਚ ਨਿਵੇਸ਼,ਪ੍ਰਧਾਨ ਮੰਤਰੀ ਸਨਮਾਨ ਨਿਧੀ ਯੋਜਨਾ ਸ਼ਾਮਲ ਹਨ ।