Tilak Nagar Assembly Seat Election Result 2025: 'ਆਪ' ਨੇ ਤਿਲਕ ਨਗਰ ਸੀਟ ਤੋਂ ਜਰਨੈਲ ਸਿੰਘ ਨੇ ਜਿੱਤ ਹਾਸਿਲ ਕੀਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Tilak Nagar Assembly Seat Election Result 2025 : ਇਸ ਚੋਣ ਵਿੱਚ ਜਰਨੈਲ ਸਿੰਘ ਨੂੰ 52134 ਵੋਟਾਂ ਮਿਲੀਆਂ

ਜਰਨੈਲ ਸਿੰਘ

Tilak Nagar Assembly Seat Election Result 2025: ਆਮ ਆਦਮੀ ਪਾਰਟੀ ਦੇ ਉਮੀਦਵਾਰ ਜਰਨੈਲ ਸਿੰਘ ਨੇ ਆਖਰਕਾਰ ਤਿਲਕ ਨਗਰ ਸੀਟ ਜਿੱਤ ਲਈ ਹੈ। ਉਨ੍ਹਾਂ ਨੇ ਭਾਜਪਾ ਦੀ ਸ਼ਵੇਤਾ ਸੈਣੀ ਨੂੰ ਹਰਾਇਆ ਹੈ। ਇੱਥੇ ਇਨ੍ਹਾਂ ਦੋ ਸੀਟਾਂ 'ਤੇ ਮੁਕਾਬਲਾ ਆਮ ਆਦਮੀ ਪਾਰਟੀ ਅਤੇ ਭਾਜਪਾ ਵਿਚਕਾਰ ਸੀ। 'ਆਪ' ਉਮੀਦਵਾਰ ਜਰਨੈਲ ਸਿੰਘ ਨੇ ਭਾਜਪਾ ਉਮੀਦਵਾਰ ਸ਼ਵੇਤਾ ਸੈਣੀ ਨੂੰ 11656 ਵੋਟਾਂ ਨਾਲ ਹਰਾਇਆ।

ਇਸ ਚੋਣ ਵਿੱਚ ਜਰਨੈਲ ਸਿੰਘ ਨੂੰ 52134 ਵੋਟਾਂ ਮਿਲੀਆਂ, ਜਦੋਂ ਕਿ ਸ਼ਵੇਤਾ ਸੈਣੀ ਨੂੰ 40478 ਵੋਟਾਂ ਮਿਲੀਆਂ। ਜਰਨੈਲ ਸਿੰਘ ਨੇ ਸ਼ੁਰੂਆਤੀ ਰੁਝਾਨਾਂ ਤੋਂ ਲੀਡ ਲੈ ਲਈ ਅਤੇ ਜਿੱਤਣ ਤੱਕ ਲੀਡ ਬਣਾਈ ਰੱਖੀ। ਆਮ ਆਦਮੀ ਪਾਰਟੀ ਨੇ ਇਹ ਸੀਟ ਲਗਾਤਾਰ ਚੌਥੀ ਵਾਰ ਜਿੱਤੀ ਹੈ।

(For more news apart from 'AAP' Jarnail Singh won from Tilak Nagar seat News in Punjabi, stay tuned to Rozana Spokesman)