ਹੁਣ ਚੂੜੀਆਂ ਨਾਲ ਹੋਵੇਗੀ ਧੀਆਂ ਦੀ ਸੁਰੱਖਿਆ, ਛੂੰਹਦੇ ਹੀ ਪੁਲਿਸ ਨੂੰ ਮਿਲ ਜਾਵੇਗੀ ਸੂਚਨਾ!
ਦੱਸ ਦੇਈਏ ਕਿ ਸ਼ਾਜ਼ੀਬ ਪਹਿਲਾਂ ਆਪਣੇ ਕਿਸੇ ਵੀ ਹੋਰ ਪ੍ਰੋਜੈਕਟ ‘ਤੇ ਕੰਮ ਕਰ ਰਿਹਾ ਸੀ।
Bad eye on girls you will get shock and information
ਨਵੀਂ ਦਿੱਲੀ: ਦੇਸ਼ ਵਿਚ ਬਲਾਤਕਾਰ ਵਰਗੀਆਂ ਘਟਨਾਵਾਂ ਬਹੁਤ ਵਧ ਚੁੱਕੀਆਂ ਹਨ। ਇਸ ਨਾਲ ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿਚ ਕੁੜੀਆਂ, ਮੁਟਿਆਰਾਂ ਅਤੇ ਔਰਤਾਂ ਨਾਲ ਹੋ ਰਹੇ ਦੁਰਵਿਵਹਾਰਾਂ ਕਾਰਨ ਸੁਰੱਖਿਆ ਬਾਰੇ ਸਵਾਲ ਖੜੇ ਹੋਏ ਹਨ। ਧੀਆਂ ਦੀ ਸੁਰੱਖਿਆ ਵੀ ਬਹਿਸ ਦਾ ਵਿਸ਼ਾ ਬਣ ਗਈ ਹੈ। ਸੁਰੱਖਿਆ ਜਾਲ ਵਿਕਸਿਤ ਕਰਨ ਲਈ ਹਰ ਪਾਸਿਓਂ ਸੁਝਾਅ ਆ ਰਹੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।