"ਇੱਕ ਸਿੱਖ ਸਵਾ ਲੱਖ ਨਾਲ ਲੜਦਾ ਤੇ ਹੁਣ ਤਾਂ ਸਿੱਖ ਹੀ ਸਵਾ ਲੱਖ ਆ ਗਿਆ,ਜਿੱਤ ਤਾਂ ਹੋਵੇਗੀ ਜ਼ਰੂਰ"
ਉਨ੍ਹਾਂ ਕਿਹਾ ਕਿ ਇਸ ਕਿਸਾਨੀ ਸੰਘਰਸ਼ ਤੇ ਪਰਮਾਤਮਾ ਦੀ ਕਿਰਪਾ ਹੈ
baba dhanna singh
ਨਵੀਂ ਦਿੱਲੀ : ਇੱਕ ਸਿੱਖ ਸਵਾ ਲੱਖ ਨਾਲ ਲੜਦਾ ਹੈ ਤੇ ਹੁਣ ਸਿੱਖ ਹੀ ਸਵਾ ਲੱਖ ਆ ਗਿਆ ਜਿੱਤ ਤਾਂ ਹੋਵੇਗੀ ਜ਼ਰੂਰ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਾਬਾ ਧੰਨਾ ਸਿੰਘ ਨਾਨਕਸਰ ਵਾਲਿਆਂ ਨੇ ਕਿਸਾਨਾਂ ਦੀ ਹਮਾਇਤ ਵਿਚ ਦਿੱਲੀ ਧਰਨੇ ਵਿਚ ਪਹੁੰਚਦਿਆਂ ਕੀਤਾ ।