ਅੱਜ ਸ਼ਾਮ ਨੂੰ ਅਮਿਤ ਸ਼ਾਹ ਕਰਨਗੇ ਕਿਸਾਨ ਜਥੇਬੰਦੀਆਂ ਨਾਲ ਮੁਲਾਕਾਤ 

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਮੀਟਿੰਗ ਵਿਚ 15 ਕਿਸਾਨ ਜੰਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਹੋਣਗੇ। 

Amit Shah

ਨਵੀਂ ਦਿੱਲੀ -  ਅੱਜ ਕਿਸਾਨ ਜਥੇਬੰਦੀਆਂ ਦੇ ਭਾਰਤ ਬੰਦ ਦੇ ਚਲਦੇ ਸ਼ਾਮ ਸਾਢੇ ਸੱਤ ਵਜੇ ਅਮਿਤ ਸਾਹ ਕਿਸਾਨ ਜਥੇਬੰਦੀਆਂ ਨਾਲ ਮੁਲਾਕਤ ਕਰਨਗੇ। ਅਮਿਤ ਸ਼ਾਹ ਕੱਲ੍ਹ 9 ਦਸੰਬਰ ਨੂੰ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਕਿਸਾਨਾਂ ਮੁਲਾਕਤ ਕਰਨਗੇ। ਇਸ ਮੀਟਿੰਗ ਵਿਚ 15 ਕਿਸਾਨ ਜੰਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਹੋਣਗੇ।