ਭਾਰਤ ਬੰਦ: ਕੱਲ ਰਾਸ਼ਟਰਪਤੀ ਵਿਰੋਧੀ ਪਾਰਟੀ ਦੇ ਵਫਦ ਨਾਲ ਮੁਲਾਕਾਤ ਕਰਨਗੇ
ਰਾਹੁਲ ਗਾਂਧੀ ਸਮੇਤ ਪੰਜ ਨੇਤਾ ਸ਼ਾਮਲ ਹੋਣਗੇ
India off: President to meet opposition delegation tomorrow
ਨਵੀਂ ਦਿੱਲੀ :ਏਜੰਸੀਆਂ. ਦਿੱਲੀ ਬਾਰਡਰ 'ਤੇ ਪਿਛਲੇ 12 ਦਿਨਾਂ ਤੋਂ ਖੇਤੀਬਾੜੀ ਦੇ ਨਵੇਂ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੇ ਅੱਜ 'ਭਾਰਤ ਬੰਦ' ਦਾ ਸੱਦਾ ਦਿੱਤਾ ਸੀ। ਸੀਪੀਆਈ ਨੇਤਾ ਸੀਤਾਰਾਮ ਯੇਚੁਰੀ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਦਾ ਸਾਂਝਾ ਵਫ਼ਦ ਭਲਕੇ ਸ਼ਾਮ 5 ਵਜੇ ਰਾਸ਼ਟਰਪਤੀ ਕੋਵਿੰਦ ਨਾਲ ਮੁਲਾਕਾਤ ਕਰੇਗਾ,ਜਿਸ ਦੌਰਾਨ ਰਾਹੁਲ ਗਾਂਧੀ,ਸ਼ਰਦ ਪਵਾਰ ਸਮੇਤ ਪੰਜ ਆਗੂ ਮੌਜੂਦ ਰਹਿਣਗੇ।