India Pakistan Attack News: ਜੰਮੂ 'ਚ ਮੁੜ ਬਲੈਕ ਆਊਟ, ਪਾਕਿਸਤਾਨ ਵੱਲੋਂ ਭਾਰੀ ਗੋਲੀਬਾਰੀ ਜਾਰੀ
ਪਾਕਿ ਵੱਲੋਂ ਮੁੜ ਫਾਇਰਿੰਗ ਸ਼ੁਰੂ ਕੀਤੀ ਗਈ
India Pakistan Attack News: Blackout again in Jammu, heavy firing continues from Pakistan
India Pakistan Attack News: ਜੰਮੂ-ਕਸ਼ਮੀਰ ਵਿੱਚ ਮੁੜ ਤੋਂ ਬਲੈਕ ਆਊਟ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਮੁੜ ਤੋਂ ਫਾਇਰਿੰਗ ਕੀਤੀ ਜਾ ਰਹੀ ਹੈ। ਫੌਜ ਵੱਲੋਂ ਲੋਕਾਂ ਨੂੰ ਸੁਚੇਤ ਕਰਨ ਲਈ ਸਾਈਰਨ ਬਜਾਏ ਗਏ ਹਨ।