2019 ਲੋਕ ਸਭਾ ਚੋਣਾਂ, ਪੰਜਾਬ ‘ਚ 19 ਮਈ ਨੂੰ ਵੋਟਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਾਬ, ਹਿਮਾਚਲ ਪ੍ਰਦੇਸ਼ ਤੇ ਚੰਡੀਗੜ੍ਹ ਵਿਚ 19 ਮਈ ਨੂੰ ਇੱਕੋ ਦਿਨ ਵੋਟਾਂ ਪੈਣਗੀਆਂ

Lok Sabha election in Punjab
  • ਪਹਿਲਾ ਗੇੜ - 11 ਅਪ੍ਰੈਲ 91 ਸੀਟਾਂ, 20 ਸੂਬੇ

  • ਦੂਜਾ ਗੇੜ - 18 ਅਪ੍ਰੈਲ 97 ਸੀਟਾਂ ,13 ਸੂਬੇ

  • ਤੀਜਾ ਗੇੜ - 23 ਅਪ੍ਰੈਲ 115 ਸੀਟਾਂ, 14 ਸੂਬੇ

  • ਚੌਥਾ ਗੇੜ - 29 ਅਪ੍ਰੈਲ 71 ਸੀਟਾਂ, 9 ਸੂਬੇ

  • ਪੰਜਵਾਂ ਗੇੜ - 6 ਮਈ 51 ਸੀਟਾਂ, 7 ਸੂਬੇ

  • ਛੇਵਾਂ ਗੇੜ - 12 ਮਈ 59 ਸੀਟਾਂ ,7 ਸੂਬੇ

  • ਸੱਤਵਾਂ ਗੇੜ - 19 ਮਈ 59 ਸੀਟਾਂ ,7 ਸੂਬੇ

  • ਨਵੀ ਦਿੱਲੀ : ਭਾਰਤ ਦੇ ਕੇਂਦਰੀ ਚੋਣ ਕਮਿਸ਼ਨ ਨੇ ਮੁਲਕ ਵਿਚ ਆਮ ਲੋਕ ਸਭਾ ਅਤੇ 5 ਸੂਬਿਆਂ ਵਿਚ ਵਿਧਾਨ ਸਭਾ ਚੋਣਾਂ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ।

    ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਦੱਸਿਆ ਕਿ 7 ਗੇੜਾਂ ਵਿਚ ਹੋਣ ਵਾਲੀਆਂ ਵੋਟਾਂ ਦੀ ਸ਼ੁਰੂਆਤ 11 ਅਪ੍ਰੈਲ ਤੋਂ ਹੋਵੇਗੀ ਅਤੇ 19 ਮਈ ਨੂੰ ਆਖ਼ਰੀ 7 ਵੇਂ ਗੇੜ ਲਈ ਵੋਟਾਂ ਪੈਣਗੀਆਂ । ਪੰਜਾਬ, ਹਿਮਾਚਲ ਪ੍ਰਦੇਸ਼ ਤੇ ਚੰਡੀਗੜ੍ਹ ਵਿਚ 19 ਮਈ ਨੂੰ ਇੱਕੋ ਦਿਨ ਵੋਟਾਂ ਪੈਣਗੀਆਂ ਜਦਕਿ ਹਰਿਆਣਾ ਵਿਚ 12 ਮਈ ਨੂੰ ਵੋਟਾਂ ਪੈਣਗੀਆਂ । ਤਿੰਨ ਵੱਡੇ ਰਾਜਾਂ ਉੱਤਰ ਪ੍ਰਦੇਸ਼, ਪੱਛਮੀ ਬੰਗਾਲ ਅਤੇ ਬਿਹਾਰ ਵਿਚ ਸੱਤਾਂ ਗੇੜਾਂ ਵਿਚ ਵੋਟਾਂ ਪੈਣਗੀਆਂ ।

    ਕਦੋਂ ਕਿੰਨੇ ਰਾਜਾਂ ਵਿਚ ਵੋਟਾਂ: