Pakistan attack: ਮੁਕੇਰੀਆਂ 'ਚ ਹੋਇਆ ਜ਼ਬਰਦਸਤ ਧਮਾਕਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹੁਸ਼ਿਆਰਪੁਰ ਦੇ ਮੁਕੇਰੀਆਂ 'ਚ ਮੁੜ ਬਲੈਕ ਆਊਟ

Pakistan attack: Massive explosion in Mukerian

Pakistan attack: ਭਾਰਤ-ਪਾਕਿਸਤਾਨ ਤਣਾਅ ਵਿਚਾਲੇ ਪਾਕਿਸਤਾਨ ਨੇ ਹੁਸ਼ਿਆਰਪੁਰ ਦੇ ਮੁਕੇਰੀਆਂ ਵਿੱਚ ਜ਼ਬਰਦਸਤ ਧਮਾਕਾ ਹੋਇਆ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਧਮਾਕੇ ਦੀ ਗੂੰਜ 50 ਕਿਲੋਮੀਟਰ ਤੱਕ ਮਹਿਸੂਸ ਹੋਈ। ਦੱਸ ਦੇਈਏ ਕਿ ਆਸਮਾਨ ਉੱਤੇ ਮਿਜ਼ਾਈਲ ਵਰਗੀਆਂ ਚੀਜ਼ਾਂ ਦਿਖਾਈ ਦੇ ਰਿਹਾ ਹੈ।