ਰਾਜ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ Aug 10, 2021, 12:41 pm IST ਸਪੋਕਸਮੈਨ ਸਮਾਚਾਰ ਸੇਵਾ ਖ਼ਬਰਾਂ, ਰਾਸ਼ਟਰੀ ਲੋਕ ਸਭਾ ਵਿਚ OBC ਸੋਧ ਬਿੱਲ 'ਤੇ ਚਰਚਾ ਜਾਰੀ Parliament ਨਵੀਂ ਦਿੱਲੀ - ਵਿਰੇਧੀ ਧਿਰਾਂ ਦੇ ਹੰਗਾਮੇ ਦੇ ਚੱਲਦਿਆਂ ਰਾਜ ਸਭਾ ਦੀ ਕਾਰਵਾਈ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ।