ਭਾਰਤ ਬੰਦ ਦੌਰਾਨ ਮਹਾਰਾਸ਼ਟਰ ਦੇ ਪਰਭਣੀ 'ਚ 90 ਰੁਪਏ ਪ੍ਰਤੀ ਲਿਟਰ ਦੇ ਕਰੀਬ ਪਹੁੰਚਿਆ ਪਟਰੋਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਭਰ ਵਿਚ ਵਿਰੋਧੀ ਪੱਖ ਨੇ ਭਲੇ ਹੀ ਪਟਰੋਲ ਅਤੇ ਡੀਜਲ ਦੀ ਵਧਦੀ ਕੀਮਤਾਂ ਨੂੰ ਲੈ ਕੇ ਭਾਰਤ ਬੰਦ ਕੀਤਾ ਹੋਵੇ

Petrol

Petrol and Diesel Pumps

Petrol and Diesel Pumps

Petrol and Diesel Pumps

Petrol and Diesel Pumps

Petrol and Diesel Pumps

Petrol and Diesel Pumps

Petrol and Diesel Pumps

Petrol Pump

Petrol Pump

Petrol Pump

Petrol Pump

Petrol Pump

Petrol Pump

Petrol Pump

Petrol Pump

Petrol Pump

Petrol Pump

Petrol Pump

ਮੁੰਬਈ : ਦੇਸ਼ ਭਰ ਵਿਚ ਵਿਰੋਧੀ ਪੱਖ ਨੇ ਭਲੇ ਹੀ ਪਟਰੋਲ ਅਤੇ ਡੀਜਲ ਦੀ ਵਧਦੀ ਕੀਮਤਾਂ ਨੂੰ ਲੈ ਕੇ ਭਾਰਤ ਬੰਦ ਕੀਤਾ ਹੋਵੇ ਪਰ ਹੁਣ ਵੀ ਮਹਿੰਗਾਈ ਰੁਕਦੀ ਨਹੀਂ ਦਿਖ ਰਹੀ। ਦਸਿਆ ਜਾ ਰਿਹਾ ਹੈ ਕਿ ਸੋਮਵਾਰ ਨੂੰ ਵੀ ਕੀਮਤਾਂ ਵਿਚ ਵਾਧਾ ਜਾਰੀ ਹੈ। ਕਈ ਸ਼ਹਿਰਾਂ ਵਿਚ 80 ਰੁਪਏ ਪ੍ਰਤੀ ਲਿਟਰ ਤੋਂ ਜਿਆਦਾ ਵਿਚ ਵਿਕ ਰਿਹਾ ਪਟਰੋਲ ਮਹਾਰਾਸ਼ਟਰ ਦੇ ਪਰਭਣੀ ਜਿਲ੍ਹੇ ਵਿਚ 90  ਦੇ ਕਰੀਬ ਪੁੱਜਣ ਵਾਲਾ ਹੈ।