UPSC ਨੇ ਜਾਰੀ ਕੀਤਾ ਐੱਨਡੀਏ I,II ਪ੍ਰੀਖਿਆ ਦਾ ਨਤੀਜਾ, ਲਿੰਕ ਰਾਹੀਂ ਕਰੋ ਚੈੱਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਸ ਪ੍ਰੀਖਿਆ 'ਚ ਉਮੀਦਵਾਰ ਧਿਆਨ ਦੇਣ ਕਿ ਇਸ ਲਿਖਤ ਪ੍ਰੀਖਿਆ 'ਚ ਪਾਸ ਹੋਏ ਉਮੀਦਵਾਰਾਂ ਨੂੰ ਹੁਣ ਇੰਟਰਵਿਊ ਲਈ ਬੁਲਾਇਆ ਜਾਵੇਗਾ।  

UPSC

UPSC

UPSC

UPSC

UPSC

UPSC

UPSC

UPSC

UPSC

UPSC

UPSC

UPSC

ਨਵੀਂ ਦਿੱਲੀ: ਸੰਘ ਲੋਕ ਸੇਵਾ ਕਮਿਸ਼ਨ ਦੇ ਵਲੋਂ ਨੈਸ਼ਨਲ ਡਿਫੈਂਸ ਅਕੈਡਮੀ ਤੇ ਨੇਵਲ ਅਕੈਡਮੀ (I) ਤੇ (II) 2020 ਦੀ ਲਿਖਤ ਪ੍ਰੀਖਿਆ ਦਾ ਰਿਜਲਟ ਜਾਰੀ ਕਰ ਦਿੱਤਾ ਹੈ। ਜੋ ਉਮੀਦਵਾਰ ਇਸ ਪ੍ਰੀਖਿਆ ਸ਼ਾਮਿਲ ਹੋਏ ਹਨ ਉਹ ਨਤੀਜਾ ਸੰਘ ਲੋਕ ਸੇਵਾ ਕਮਿਸ਼ਨ ਦੀ ਆਫੀਸ਼ੀਅਲ ਪੋਰਟਲ ਤੇ ਜਾ ਕੇ ਚੈੱਕ ਕਰ ਸਕਦੇ ਹੋ। ਜ਼ਿਕਰਯੋਗ ਹੈ ਕਿ ਯੂਪੀਐੱਸਸੀ ਨੇ ਐੱਨਡੀਏ ਪ੍ਰੀਖਿਆ ਦਾ ਆਯੋਜਨ ਸਤੰਬਰ ਨੂੰ ਕੀਤਾ ਸੀ। ਇਸ ਪ੍ਰੀਖਿਆ 'ਚ ਉਮੀਦਵਾਰ ਧਿਆਨ ਦੇਣ ਕਿ ਇਸ ਲਿਖਤ ਪ੍ਰੀਖਿਆ 'ਚ ਪਾਸ ਹੋਏ ਉਮੀਦਵਾਰਾਂ ਨੂੰ ਹੁਣ ਇੰਟਰਵਿਊ ਲਈ ਬੁਲਾਇਆ ਜਾਵੇਗਾ।