ਟਿਕਰੀ ਬਾਰਡਰ 'ਤੇ ਦਿਖਿਆ ਕਿਸਾਨੀ ਤੇ ਕਵੀਸ਼ਰੀ ਦਾ ਖ਼ੂਬਸੂਰਤ ਸੁਮੇਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਵੀਸ਼ਰ-ਸੰਗੀਤ ਅਖਾੜਿਆਂ ਦਾ ਮਾਲਕ ਜਿਸਦੇ ਲੰਮੇ-ਲੰਮੇ ਛੰਦ ਵੀ ਸਮਾਂ ਬੰਨ੍ਹ ਦਿੰਦੇ ਹਨ

farmers

ਕਿਸਾਨੀ ਤੇ ਕਵੀਸ਼ਰੀ ਦਾ ਟਿਕਰੀ ਮੋਰਚੇ 'ਤੇ ਦਿਖਿਆ ਜ਼ਬਰਦਸਤ ਸੁਮੇਲ। ਕਵੀਸ਼ਰ-ਸੰਗੀਤ ਅਖਾੜਿਆਂ ਦਾ ਮਾਲਕ ਜਿਸਦੇ ਲੰਮੇ-ਲੰਮੇ ਛੰਦ ਵੀ ਸਮਾਂ ਬੰਨ੍ਹ ਦਿੰਦੇ ਹਨ।