26 ਦੀ ਟਰੈਕਟਰ ਪ੍ਰੇਡ ਮਗਰੋਂ 21 ਲੋਕਾਂ ਦਾ ਨਹੀਂ ਲੱਗ ਸਕਿਆ ਥਹੁ ਪਤਾ, ਸੂਚੀ ਜਾਰੀ
ਪਰਿਵਾਰਿਕ ਮੈਂਬਰਾਂ ਨਾਲ ਨਹੀਂ ਹੋ ਪਾ ਰਿਹਾ ਸੰਪਰਕ
ਨਵੀਂ ਦਿੱਲੀ: 26 ਜਨਵਰੀ ਨੂੰ ਦਿੱਲੀ ਵਿਚ ਹੋਈ ਹਿੰਸਾ ਤੋਂ ਬਾਅਦ ਬਹੁਤ ਸਾਰੇ ਲੋਕ ਲਾਪਤਾ ਹਨ ਜਿਸ ਤੋਂ ਬਾਅਦ ਉਹਨਾਂ ਲੋਕਾਂ ਦੇ ਪਰਿਵਾਰਿਕ ਮੈਂਬਰ ਚਿੰਤਾ ਕਰ ਰਹੇ ਹਨ ਕਿਉਂਕਿ ਇਨ੍ਹਾਂ ਲੋਕਾਂ ਦਾ ਉਹਨਾਂ ਦੇ ਪਰਿਵਾਰਾਂ ਨਾਲ ਸੰਪਰਕ ਨਹੀਂ ਹੋ ਪਾ ਰਿਹਾ। ਪਰਿਵਾਰ ਵਾਲਿਆਂ ਨੇ ਉਹਨਾਂ ਦੇ ਲਾਪਤਾ ਮੈਂਬਰਾਂ ਦਾ ਨਾਮ,ਪੂਰਾ ਪਤਾ ਅਤੇ ਮੋਬਾਇਲ ਨੰਬਰ ਦੱਸਿਆ ਹੈ ਤਾਂ ਜੋ ਉਹਨਾਂ ਦੇ ਲਾਪਤਾ ਪਰਿਵਾਰਕ ਮੈਂਬਰਾਂ ਦਾ ਪਤਾ ਲੱਗ ਸਕੇ।
1. ਵਿਜੇਂਦਰ ਪੁੱਤਰ ਖਾਨ, ਪਿੰਡ-ਕੰਡੇਲਾ ਜੋ ਕਿ ਹਰਿਆਣਾ ਦਾ ਰਹਿਣ ਵਾਲਾ ਹੈ (ਸੰਪਰਕ- 70277-26655) ਟਿਕਰੀ ਬਾਰਡਰ ਤੋਂ ਲਾਪਤਾ ਹੋਏ ਸਨ।
2. ਰਾਜਵੀਰ ਪੁੱਤਰ ਚਰਨ, ਉਮਰ 43, ਜੀਂਦ( ਹਰਿਆਣਾ) ਦਾ ਰਹਿਣ ਵਾਲਾ (ਸੰਪਰਕ- 94677-49611)
3.ਮਹਾਨ ਸਿੰਘ ਪੁੱਤਰ ਹੁਸ਼ਿਆਰ ਸਿੰਘ ਪਿੰਡ ਮਥ, ਜ਼ਿਲਾ-ਹੀਰਾ ਦਾ ਰਹਿਣ ਵਾਲਾ
4. ਭੁਪਿੰਦਰ ਪਿੰਡ ਮਹਿਮਾ ਚੱਕ, ਡੇਰਾ ਬਾਬਾ ਨਾਨਕ ਦਾ ਰਹਿਣ ਵਾਲਾ (99141-96017)
5 ਸੁਖਵਿੰਦਰ ਸਿੰਘ ਪੁੱਤਰ ਸ਼ੇਰ ਸਿੰਘ,ਪਿੰਡ-ਗੋਹ, ਲੁਧਿਆਣਾ 99141-96017
6. ਜੋਰਾਵਰ ਸਿੰਘ ਐੱਸ ਪੁੱਤਰ ਸਾਧੂ ਸਿੰਘ ਪਿੰਡ ਇਕਕੋਲਾਹੀ, ਲੁਧਿਆਣਾ, 9464490605
7.ਹਰਪ੍ਰੀਤ ਸਿੰਘ ਪੁੱਤਰ ਜਸਪਾਲ, ਭੈਣੀਵਾਲ ਖੁਰਦ, ਸੰਗਰੂਰ
8. ਜਸਬੀਰ ਸਿੰਘ, ਖੇੜਾ ਸੁਲਤਾਨ, ਤਹਿ-ਡੇਰਾ ਬਾਬਾ ਨਾਨਕ
9. ਸੁਖਵਿੰਦਰ ਸਿੰਘ ਪੁੱਤਰ ਬਲਵੰਤ ਸਿੰਘ, ਪਿੰਡ ਪਾਪੜਾਲੀ, ਮੁਹਾਲੀ( 81980-22033)
10. ਗੁਰਦੀਪ ਸਿੰਘ ਪੁੱਤਰ ਲੱਖਾ ਸਿੰਘ (81980-22033), (98141-40397)
11. ਬੂਟਾ ਸਿੰਘ ਪੁੱਤਰ ਸੁਖਵਿੰਦਰ ਸਿੰਘ, ਤਲਵੰਡੀ ਸੋਬਾ ਸਿੰਘ, ਤਰਨਤਾਰਨ, (88720-12616) (98767-37013)
12. ਜੱਜਵੀਰ ਸਿੰਘ ਜੱਜ ਪੁੱਤਰ ਰਸਪਾਲ ਸਿੰਘ, ਤਲਵੰਡੀ ਸੋਬਾ ਸਿੰਘ ਵਾਲਾ, ਤਰਨਤਾਰਨ(88720-12616)- (8767-37013)
13. ਗੁਰਜੰਟ ਪੁੱਤਰ ਸੁਖਵੰਤ ਸਿੰਘ, ਤਲਵੰਡੀ ਸੋਬਾ ਸਿੰਘ ਵਾਲਾ, ਤਰਨਤਾਰਨ, (88720-12616)
14. ਗੁਰਜੋਤ ਸਿੰਘ ਪੁੱਤਰ ਸ: ਜੋਗਿੰਦਰ ਸਿੰਘ, ਤਲਵੰਡੀ ਸੋਬਾ ਸਿੰਘ ਵਾਲਾ, ਤਰਨਤਾਰਨ( 88720-12616)
15.ਜਸਵਿੰਦਰ ਪੁੱਤਰ ਬੰਤਾ ਸਿੰਘ, ਮਾਨਸਾ
16. ਟੇਬ ਪੁੱਤਰ ਰਾਜੀਵ ਅਨਾਰਦਾਨਾ ਚੌਕ, ਪਟਿਆਲਾ
17.ਕਿਰਨਕੀਰਤ ਸਿੰਘ ਪੁੱਤਰ ਸਤਵੀਰ ਸਿੰਘ,ਮੁਹਾਲੀ
18.ਮਨਜੀਤ ਪੁੱਤਰ ਬਲਵਾਨ ਸਿੰਘ ਪਿੰਡ-ਨੂਰਨ ਖੇੜਾ, ਬੁਹਾਨਾ, ਜਿਲਾ-ਸੋਨੀਪਤ (9416000602)
19. ਸ਼ਯੋਕਤ ਖਾਨ ਐਸ ਪੁੱਤਰ ਆਈਜ਼ਕ ਮੁਹੰਮਦ,ਪਿੰਡ- ਘਾਨਾ ਘੋਰਾ,ਰਾਜਸਥਾਨ
20. ਰਾਮ ਸਿੰਘ ਐੱਸ ਪੁੱਤਰ ਮਹਾਂ ਸਿੰਘ, ਪਿੰਡ- ਕਰਮਲਾ -9991232118
21.ਕੁਲਵਿੰਦਰ ਸਿੰਘ ਪੁੱਤਰ ਦਲ ਸਿੰਘ, ਪਿੰਡ-ਦਾਪੁਰਚੀ, ਲੁਧਿਆਣਾ (6005022154)