ਅਸ਼ੋਕ ਲੇਲੈਂਡ ਨੂੰ ਰੱਖਿਆ ਮੰਤਰਾਲਾ ਤੋਂ ਮਿਲਿਆ ਸਪਲਾਈ ਦਾ ਆਰਡਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਿੰਦੂਜਾ ਗਰੁੱਪ ਦੀ ਪ੍ਰਮੁੱਖ ਕੰਪਨੀ ਅਸ਼ੋਕ ਲੇਲੈਂਡ ਨੂੰ ਰੱਖਿਆ ਮੰਤਰਾਲਾ ਤੋਂ ਭਾਰੀ ਵਾਹਨਾਂ ਦੀ ਸਪਲਾਈ ਦਾ ਆਰਡਰ ਮਿਲਿਆ ਹੈ।

Ashok Leyland

Ashok Leyland

ਨਵੀਂ ਦਿੱਲੀ : ਹਿੰਦੂਜਾ ਗਰੁੱਪ ਦੀ ਪ੍ਰਮੁੱਖ ਕੰਪਨੀ ਅਸ਼ੋਕ ਲੇਲੈਂਡ ਨੂੰ ਰੱਖਿਆ ਮੰਤਰਾਲਾ ਤੋਂ ਭਾਰੀ ਵਾਹਨਾਂ ਦੀ ਸਪਲਾਈ ਦਾ ਆਰਡਰ ਮਿਲਿਆ ਹੈ। ਕੰਪਨੀ 10 ਟਾਇਰਾਂ ਵਾਲੇ ਭਾਰੀ ਸਮਰਥਾ ਦੇ ਟਰੱਕਾਂ (ਐਚਐਮਵੀ 10x10) ਦੀ ਸਪਲਾਈ ਕਰੇਗੀ ਜੋ ਸਮਰਚ ਰਾਕੇਟ ਨੂੰ ਲਿਜਾਣ ਵਿਚ ਸਮਰਥ ਹੋਣਗੇ। ਸ਼ੁਰੂਆਤੀ ਤੌਰ 'ਤੇ ਇਹ ਆਰਡਰ 100 ਕਰੋੜ ਰੁਪਏ ਤੋਂ ਜ਼ਿਆਦਾ ਦਾ ਹੈ।