ਦੇਸ਼ `ਚ ਹੁਣ ਤੱਕ ਬਾਰਿਸ਼ ਦੇ ਕਾਰਨ 7 ਸੂਬਿਆਂ `ਚ ਹੋਈਆਂ 774 ਮੌਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਅਤੇ ਹੜ੍ਹ ਨਾਲ ਦੇਸ਼ ਦੇ ਕਈ ਸੂਬੇ ਜੂਝ ਰਹੇ ਹਨ। ਇਸ ਦੀ ਵਜ੍ਹਾ ਨਾਲ ਜਿੱਥੇ ਆਮ ਜਨਜੀਵਨ ਠਪ

heavy rain

ਨਵੀਂ ਦਿੱਲੀ : ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਅਤੇ ਹੜ੍ਹ ਨਾਲ ਦੇਸ਼ ਦੇ ਕਈ ਸੂਬੇ ਜੂਝ ਰਹੇ ਹਨ। ਇਸ ਦੀ ਵਜ੍ਹਾ ਨਾਲ ਜਿੱਥੇ ਆਮ ਜਨਜੀਵਨ ਠਪ ਹੋ ਗਿਆ ਹੈ, ਉਥੇ ਹੀ ਦੂਜੇ ਪਾਸੇ ਜਾਨ ਅਤੇ ਮਾਲ ਦਾ ਵੀ ਕਾਫ਼ੀ ਨੁਕਸਾਨ ਹੋਇਆ ਹੈ। ਗ੍ਰਹਿ ਮੰਤਰਾਲਾ ਦੇ ਮੁਤਾਬਕ ਮਾਨਸੂਨ  ਦੇ ਇਸ ਮੌਸਮ ਵਿੱਚ ਸੱਤ ਰਾਜਾਂ ਵਿੱਚ ਹੜ੍ਹ ਅਤੇ ਬਾਰਿਸ਼ ਨਾਲ ਜੁੜੀਆਂ  ਘਟਨਾਵਾਂ ਵਿੱਚ ਹੁਣ ਤੱਕ 774 ਲੋਕਾਂ ਦੀ ਮੌਤ ਹੋ ਗਈ ਹੈ।