14 ਸਾਲਾ ਬੱਚੇ ਦੇ ਢਿੱਡ 'ਚ ਸਨ ਖਤਰਨਾਕ ਕੀੜੇ, 2 ਸਾਲ 'ਚ ਪੀ ਗਏ 22 ਲੀਟਰ ਖੂਨ

ਖ਼ਬਰਾਂ, ਰਾਸ਼ਟਰੀ

ਖੂਨ ਚੂਸ ਰਿਹਾ ਸੀ ਹੁਕਵਰਮ

ਖੂਨ ਚੂਸ ਰਿਹਾ ਸੀ ਹੁਕਵਰਮ

ਖੂਨ ਚੂਸ ਰਿਹਾ ਸੀ ਹੁਕਵਰਮ

ਖੂਨ ਚੂਸ ਰਿਹਾ ਸੀ ਹੁਕਵਰਮ

ਖੂਨ ਚੂਸ ਰਿਹਾ ਸੀ ਹੁਕਵਰਮ

ਖੂਨ ਚੂਸ ਰਿਹਾ ਸੀ ਹੁਕਵਰਮ

ਖੂਨ ਚੂਸ ਰਿਹਾ ਸੀ ਹੁਕਵਰਮ

ਐਂਡੋਸਕੋਪੀ ਤੋਂ ਪਤਾ ਚੱਲਿਆ ਰੋਗ

ਐਂਡੋਸਕੋਪੀ ਤੋਂ ਪਤਾ ਚੱਲਿਆ ਰੋਗ

ਐਂਡੋਸਕੋਪੀ ਤੋਂ ਪਤਾ ਚੱਲਿਆ ਰੋਗ

ਐਂਡੋਸਕੋਪੀ ਤੋਂ ਪਤਾ ਚੱਲਿਆ ਰੋਗ

ਢਿੱਡ ਦੇ ਕੀੜੇ ਬੱਚਿਆਂ ਲਈ ਬੇਹੱਦ ਖਤਰਨਾਕ ਹੁੰਦੇ ਹਨ ਅਤੇ ਉਨ੍ਹਾਂ ਨੂੰ ਕਾਫ਼ੀ ਨੁਕਸਾਨ ਵੀ ਪਹੁੰਚਾਉਂਦੇ ਹਨ। ਸਰਕਾਰ ਇਸਦੇ ਰੋਕਥਾਮ ਲਈ ਰਾਸ਼ਟਰੀ ਪੱਧਰ 'ਤੇ ਕਈ ਯੋਜਨਾਵਾਂ ਵੀ ਚਲਾ ਰਹੀਆਂ ਹਨ ਪਰ ਇਕ ਘਟਨਾ ਨੇ ਸਾਰਿਆਂ ਨੂੰ ਚੌਂਕਾ ਦਿੱਤਾ ਹੈ।

ਉਤਰਾਖੰਡ ਦੇ ਹਲਦਵਾਨੀ ਦੇ 14 ਸਾਲ ਦੇ ਇਕ ਕਿਸ਼ੋਰ ਦੇ ਢਿੱਡ ਵਿਚ ਮੌਜੂਦ ਹੁਕਵਰਮ (ਇਕ ਤਰ੍ਹਾਂ ਦਾ ਕੀੜਾ) ਨੇ 2 ਸਾਲ ਵਿਚ 22 ਲੀਟਰ ਯਾਨੀ 50 ਯੂਨਿਟ ਖੂਨ ਚੂਸ ਲਿਆ ਸੀ। ਸ਼ੁਰੂਆਤ ਵਿਚ ਡਾਕਟਰਾਂ ਨੂੰ ਲੱਗਿਆ ਕਿ ਬੱਚਾ ਐਨੀਮਿਆ ਦਾ ਸ਼ਿਕਾਰ ਹੈ ਪਰ ਉਸ ਨਾ; ਜੁੜੀ ਦਵਾਈਆਂ ਨਾਲ ਵੀ ਉਸਨੂੰ ਕੋਈ ਫਰਕ ਨਹੀਂ ਪੈ ਰਿਹਾ ਸੀ।