ਕੇਰਲ ਵਿਚ ਭਾਜਪਾ 115 ਸੀਟਾਂ 'ਤੇ ਲੜੇਗੀ ਚੋਣ, ਪਲਾਕਡ ਤੋਂ ਈ ਸ਼੍ਰੀਧਰਨ ਨੂੰ ਉਤਾਰਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

- ਕੇਰਲਾ ਵਿਚ ਭਾਜਪਾ 115 ਸੀਟਾਂ 'ਤੇ ਚੋਣ ਲੜੇਗੀ ਅਤੇ ਬਾਕੀ 25 ਸੀਟਾਂ ਚਾਰ ਪਾਰਟੀਆਂ ਲਈ ਛੱਡੀਆਂ ਜਾਣਗੀਆਂ।

E Sreedharan

ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ (ਬੀਜੇਪੀ) ਨੇ ਐਤਵਾਰ ਨੂੰ ਕੇਰਲਾ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਸੂਚੀ ਦਾ ਐਲਾਨ ਕਰਦਿਆਂ ਕਿਹਾ ਕਿ ਪਾਰਟੀ 115 ਸੀਟਾਂ ‘ਤੇ ਚੋਣ ਲੜੇਗੀ ਅਤੇ ਬਾਕੀ 25 ਸੀਟਾਂ ’ਤੇ  ਸਹਿਯੋਗੀ ਪਾਰਟੀਆਂ ਦੇ ਉਮੀਦਵਾਰ ਚੋਣ ਲੜਨਗੇ ।