Karnataka Poll 2018, 222 ਸੀਟਾਂ ਤੋਂ ਰੁਝਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

112 ਸੀਟਾਂ ਉੱਤੇ BJP ਉਮੀਦਵਾਰ ਅੱਗੇ

bjp and congress

11 : 40 ਵਜੇ ਤਕ ਸਾਰੇ 222 ਸੀਟਾਂ ਤੋਂ ਰੁਝਾਨ ਮਿਲ ਰਹੇ ਹਨ ,  ਜਿਨ੍ਹਾਂ ਵਿਚੋਂ 112 ਸੀਟਾਂ ਉੱਤੇ BJP ਉਮੀਦਵਾਰ ਅੱਗੇ ਚੱਲ ਰਹੇ ਹਨ ,  ਜਦੋਂ ਕਿ ਫਿਲਹਾਲ ਰਾਜ ਵਿਚ ਕਾਂਗਰਸ ਦੇ ਉਮੀਦਵਾਰ ਸਿਰਫ 68 ਸੀਟਾਂ 'ਤੇ ਅੱਗੇ ਹਨ |  JDS ਗੱਠ-ਜੋੜ ਦੇ ਉਮੀਦਵਾਰ 40 ਸੀਟਾਂ ਉੱਤੇ ਅੱਗੇ ਹਨ,  ਜਦੋਂ ਕਿ ਦੋ ਸੀਟਾਂ ਉੱਤੇ ਹੋਰ ਉਮੀਦਵਾਰ ਅੱਗੇ ਚੱਲ ਰਹੇ ਹਨ |