ਭਾਰਤ ਰਤਨ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਦੇਹਾਂਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਦੇ ਸੀਨੀਅਰ ਰਾਜਨੇਤਾ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਈ ਦਾ ਦਿਹਾਂਤ ਹੋ ਗਿਆ ਹੈ

Ex Prime Minister Atal Bihari Vajpayee is no more

ਭਾਰਤ ਦੇ ਸੀਨੀਅਰ ਰਾਜਨੇਤਾ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਈ ਦਾ ਦਿਹਾਂਤ ਹੋ ਗਿਆ ਹੈ।

ਉਨ੍ਹਾਂ ਅੱਜ ਵੀਰਵਾਰ ਸ਼ਾਮ 5:05 ਮਿੰਟ ਤੇ ਆਖਰੀ ਸਾਹ ਲਏ। ਸ਼੍ਰੀ ਵਾਜਪਈ ਲੰਮੀ ਬਿਮਾਰੀ ਕਾਰਨ ਨਾਜ਼ੁਕ ਸਥਿਤੀ 'ਚ 11 ਜੂਨ ਤੋਂ ਆਲ ਇੰਡੀਆ ਇੰਸਟੀਟਿਊਟ ਆਫ ਮੈਡੀਕਲ ਸਾਇੰਸਜ਼ (AIIMS) 'ਚ ਜ਼ੇਰੇ ਇਲਾਜ ਸਨ। ਪਿਛਲੇ 36 ਘੰਟਿਆਂ ਤੋਂ ਉਨ੍ਹਾਂ ਦੀ ਹਾਲਤ ਕਾਫੀ ਜ਼ਿਆਦਾ ਨਾਜ਼ੁਕ ਬਣੀ ਹੋਈ ਸੀ।