ਖੇਤ ਤੋਂ ਚਾਰਾ ਲਿਆਉਣ ਗਏ ਕਿਸਾਨ ਦੀ ਕਰੰਟ ਲੱਗਣ ਨਾਲ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ

A farmer who went to fetch fodder from the field died due to electrocution

 

ਸੋਨਭੱਦਰ: ਉਤਰ ਪ੍ਰਦੇਸ਼ ਦੇ ਸੋਨਭੱਦਰ ਜ਼ਿਲੇ ਦੇ ਰਹਿਣ ਵਾਲੇ ਕਿਸਾਨ ਦੀ ਕਰੰਟ ਦੀ ਲਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕਿਸਾਨ  ਆਪਣੇ ਖੇਤ  ਚਾਰਾ ਲੈਣ ਗਿਆ ਸੀ ਕਿ ਰਸਤੇ ਵਿੱਚ ਬਿਜਲੀ ਦੀ ਤਾਰ ਟੁੱਟ ਕੇ ਡਿੱਗੀ (A farmer who went to fetch fodder from the field died due to electrocution) ਪਈ ਸੀ। ਕਿਸਾਨ ਇਸ ਦੀ ਚਪੇਟ ਵਿਚ ਆ ਗਿਆ। ਦੇਰ ਰਾਤ ਪਰਿਵਾਰ ਨੂੰ ਘਟਨਾ ਬਾਰੇ ਪਤਾ ਲੱਗਾ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਹੋਰ ਵੀ ਪੜ੍ਹੋ:  ਚੀਨ ਦੇ ਸਿਚੁਆਨ ਪ੍ਰਾਂਤ 'ਚ 13 ਸਾਲਾਂ ਬਾਅਦ ਮਹਿਸੂਸ ਕੀਤੇ ਗਏ ਭੂਚਾਲ ਦੇ ਤੇਜ਼ ਝਟਕੇ, ਦੋ ਮੌਤਾਂ

 

ਮ੍ਰਿਤਕ ਕਿਸਾਨ (55) ਹਰ ਰੋਜ਼ ਦੀ ਤਰ੍ਹਾਂ ਬੁੱਧਵਾਰ ਸ਼ਾਮ ਨੂੰ ਆਪਣੀ ਪਤਨੀ ਨਾਲ ਚਾਰਾ ਵੱਢਣ ਲਈ ਆਪਣੇ ਖੇਤ ਗਿਆ ਸੀ।  ਚਾਰਾ ਵੱਢਣ ਤੋਂ ਬਾਅਦ ਪਤਨੀ ਦੇ ਸਿਰ 'ਤੇ  ਚਾਰੇ  ਦੀ ਪੰਡ ਰੱਖ ਕੇ  ਉਸਨੂੰ  ਘਰ ਜਾਣ ਲਈ ਕਿਹਾ। ਰਾਜਕਿਸ਼ੋਰ ਨੇ ਖੁਦ ਕੁਝ ਦੇਰ ਬਾਅਦ ਆਉਣ ਲਈ ਕਿਹਾ। ਜਦੋਂ ਰਾਜਕਿਸ਼ੋਰ  ਸ਼ਾਮ ਤੱਕ ਘਰ ਵਾਪਸ ਨਹੀਂ ਪਰਤੇ ਤਾਂ ਪਰਿਵਾਰਕ (A farmer who went to fetch fodder from the field died due to electrocution)  ਮੈਂਬਰਾਂ ਨੇ ਉਸਦੀ ਭਾਲ ਸ਼ੁਰੂ ਕਰ ਦਿੱਤੀ।

 

 

ਖੇਤ ਨੂੰ ਜਾਂਦੇ ਸਮੇਂ ਰਸਤੇ ਵਿੱਚ ਰਾਜਕਿਸ਼ੋਰ ਮ੍ਰਿਤਕ ਪਿਆ ਸੀ। ਉਸ ਦੀ ਲੱਤ ਬਿਜਲੀ ਦੀ ਤਾਰ ਵਿੱਚ ਫਸ ਗਈ ਸੀ। ਤੂਫਾਨ ਅਤੇ ਮੀਂਹ ਦੇ ਦੌਰਾਨ, ਤਾਰ ਖੰਭੇ ਤੋਂ ਟੁੱਟ ਕੇ ਹੇਠਾਂ ਡਿੱਗ ਗਈ ਸੀ। ਪਰਿਵਾਰ ਲਾਸ਼ ਲੈ ਕੇ ਘਰ ਪਹੁੰਚਿਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਮ੍ਰਿਤਕ ਦੇ ਪੁੱਤਰ ਸ਼ੇਰ ਸਿੰਘ ਦੇ ਕਹਿਣ 'ਤੇ ਪੁਲਿਸ ਨੇ ਵੀਰਵਾਰ ਸਵੇਰੇ ਲਾਸ਼ ਨੂੰ ਪੋਸਟਮਾਰਟਮ ਲਈ (A farmer who went to fetch fodder from the field died due to electrocution)  ਲਾਈਟ ਕਮਿਊਨਿਟੀ ਹੈਲਥ ਸੈਂਟਰ ਦੁਧੀ ਵਿਖੇ ਭੇਜ ਦਿੱਤਾ।

 

ਹੋਰ ਵੀ ਪੜ੍ਹੋ: ਹਰਿੰਦਰ ਕਾਹਲੋਂ ’ਤੇ ਫੁੱਟਿਆ ਕਿਸਾਨਾਂ ਦਾ ਗੁੱਸਾ, ਭਾਜਪਾ ਆਗੂ ਦੇ ਘਰ 'ਤੇ ਸੁੱਟਿਆ ਗੋਹਾ