ਪ੍ਰਾਈਵੇਟ ਬੱਸ ਦੀ ਟਰੱਕ ਨਾਲ ਹੋਈ ਭਿਆਨਕ ਟੱਕਰ, ਦੋ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

13 ਲੋਕ ਹੋਏ ਗੰਭੀਰ ਜ਼ਖਮੀ

Terrible collision with a private bus truck

 

ਇਟਾਵਾ: ਸੈਫਾਈ ਥਾਣਾ ਖੇਤਰ ਦੇ ਅਧੀਨ ਆਗਰਾ-ਲਖਨਊ ਐਕਸਪ੍ਰੈਸਵੇਅ 'ਤੇ ਵੀਰਵਾਰ ਸਵੇਰੇ ਟਰੱਕ ਅਤੇ ਸਲੀਪਰ ਬੱਸ ਵਿਚਾਲੇ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿਚ ਦੋ ਯਾਤਰੀਆਂ ਦੀ ਮੌਤ ਹੋ (Terrible collision with a private bus truck)  ਗਈ ਅਤੇ 13 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ।

 

ਹੋਰ ਵੀ ਪੜ੍ਹੋ:  ​  ਮੱਧ ਪ੍ਰਦੇਸ਼ ਵਿਚ ਵਾਪਰਿਆ ਦਰਦਨਾਕ ਸੜਕ ਹਾਦਸਾ, ਇੱਕੋ ਪਰਿਵਾਰ ਦੇ ਪੰਜ ਲੋਕਾਂ ਦੀ ਹੋਈ ਮੌਤ  

 

ਹਾਦਸੇ ਤੋਂ ਬਾਅਦ ਬੱਸ ਵਿੱਚ ਸਵਾਰ ਯਾਤਰੀਆਂ ਵਿੱਚ ਚੀਕ -ਚਿਹਾੜਾ ਮੱਚ ਗਿਆ। ਜ਼ਖਮੀਆਂ ਨੂੰ ਸੈਫਈ ਮੈਡੀਕਲ ਕਾਲਜ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਬੱਸ ਵਿੱਚ ਸਵਾਰ ਲੋਕ ਦਿੱਲੀ ਤੋਂ ਗੋਂਡਾ ਜਾ ਰਹੇ ਸਨ। । ਪ੍ਰਾਈਵੇਟ ਬੱਸ ਵਿੱਚ 50 ਤੋਂ ਵੱਧ ਯਾਤਰੀ ਮੌਜੂਦ (Terrible collision with a private bus truck)  ਸਨ। ਟਰੱਕ ਨਾਲ ਟਕਰਾਉਣ ਤੋਂ ਬਾਅਦ ਬੱਸ ਬੁਰੀ (Terrible collision with a private bus truck) ਤਰ੍ਹਾਂ ਨੁਕਸਾਨੀ ਗਈ।

 

 

ਬੱਸ ਦੇ ਡਰਾਈਵਰ ਦਿਲੀਪ ਸ਼ੁਕਲਾ ਦੀ ਦਰਦਨਾਕ ਮੌਤ ਹੋ ਗਈ, ਜਦੋਂ ਕਿ ਇੱਕ ਹੋਰ ਯਾਤਰੀ, ਕਿਸ਼ਨ ਸ਼ੁਕਲਾ, ਗੋਂਡਾ ਨਿਵਾਸੀ ਦੀ ਵੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਸ ਹਾਦਸੇ 'ਤੇ ਦੁੱਖ ਪ੍ਰਗਟ ਕਰਦੇ ਹੋਏ ਰਾਜ ਦੇ ਮੁੱਖ ਮੰਤਰੀ ਯੋਗੀ (Terrible collision with a private bus truck) ਆਦਿੱਤਿਆਨਾਥ ਨੇ ਅਧਿਕਾਰੀਆਂ ਨੂੰ ਜ਼ਖਮੀਆਂ ਦੇ ਸਹੀ ਇਲਾਜ ਦੇ ਨਿਰਦੇਸ਼ (Terrible collision with a private bus truck)  ਦਿੱਤੇ ਹਨ।

 ਹੋਰ ਵੀ ਪੜ੍ਹੋ: ਯੂਪੀ 'ਚ ਆਪ ਦੀ ਸਰਕਾਰ ਬਣੀ ਤਾਂ ਅਸੀਂ 24 ਘੰਟਿਆਂ ਦੇ ਅੰਦਰ 300 ਯੂਨਿਟ ਬਿਜਲੀ ਮੁਫਤ ਕਰਾਂਗੇ- AAP