Mumbai News: ਜਨਮ ਅਸ਼ਟਮੀ 'ਤੇ ਦਹੀਂ ਹਾਂਡੀ ਦਾ ਆਯੋਜਨ, ਮੁੰਬਈ ਅਤੇ ਠਾਣੇ ਵਿੱਚ 2 ਲੋਕਾਂ ਦੀ ਮੌਤ
Mumbai News: 117 ਲੋਕ ਹੋਏ ਜ਼ਖ਼ਮੀ
Two dead, 95 injured during 'dahi handi' celebrations
Two dead, 95 injured during 'dahi handi' celebrations: ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ 'ਤੇ ਮੁੰਬਈ ਅਤੇ ਠਾਣੇ ਵਿੱਚ ਦਹੀਂ ਹਾਂਡੀ ਦੇ ਜਸ਼ਨਾਂ ਦੌਰਾਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ 117 ਹੋਰ ਜ਼ਖ਼ਮੀ ਹੋ ਗਏ। ਇਸ ਵਿੱਚ ਮਸ਼ਹੂਰ ਹਸਤੀਆਂ ਸਮੇਤ ਵੱਡੀ ਗਿਣਤੀ ਵਿੱਚ ਲੋਕਾਂ ਨੇ ਹਿੱਸਾ ਲਿਆ।
ਠਾਣੇ ਵਿੱਚ, ਬਾਲੀਵੁੱਡ ਅਦਾਕਾਰ ਗੋਵਿੰਦਾ, ਚੰਕੀ ਪਾਂਡੇ ਅਤੇ ਸੁਨੀਲ ਸ਼ੈੱਟੀ ਨੇ ਸ਼ਨੀਵਾਰ ਨੂੰ ਤਿਉਹਾਰ ਵਿੱਚ ਸ਼ਿਰਕਤ ਕੀਤੀ। ਰਾਤ 9 ਵਜੇ ਤੱਕ, ਮੁੰਬਈ ਵਿੱਚ ਜਸ਼ਨਾਂ ਦੌਰਾਨ 95 ਲੋਕਾਂ ਦੇ ਜ਼ਖ਼ਮੀ ਹੋਣ ਦੀ ਰਿਪੋਰਟ ਸੀ, ਜਿਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਹੈ। 76 ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ, ਜਦੋਂ ਕਿ 19 ਅਜੇ ਵੀ ਹਸਪਤਾਲ ਵਿੱਚ ਦਾਖ਼ਲ ਹਨ।
(For more news apart from “Two dead, 95 injured during 'dahi handi' celebrations, ” stay tuned to Rozana Spokesman.)