Lawrence Bishnoi : ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਪਾਕਿਸਤਾਨ ਦੇ ਸ਼ਹਿਜ਼ਾਦ ਭੱਟੀ ਨੂੰ ਈਦ ਦੀ ਦਿੱਤੀ ਵਧਾਈ, ਵੀਡੀਓ ਹੋ ਰਿਹਾ ਵਾਇਰਲ  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Lawrence Bishnoi :

Gangster Lawrence Bishnoi Video

Lawrence Bishnoi : ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਲਾਰੈਂਸ ਬਿਸ਼ਨੋਈ ਨੇ ਪਾਕਿਸਤਾਨ ਦੇ ਬਦਨਾਮ ਅਪਰਾਧੀ ਸ਼ਹਿਜ਼ਾਦ ਭੱਟੀ ਫੋਨ ਕੀਤਾ। ਬਿਸ਼ਨੋਈ ਨੇ ਈਦ ਦੀ ਵਧਾਈ ਦੇਣ ਲਈ ਫੋਨ ਕੀਤਾ ਸੀ। ਵੀਡੀਓ 'ਚ ਦੋਵੇਂ ਈਦ ਦੀ ਤਰੀਕ ਨੂੰ ਲੈ ਕੇ ਗੱਲ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦੀ ਗੱਲਬਾਤ ਦਾ ਵੀਡੀਓ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। 

(For more news apart from Gangster Lawrence Bishnoi on Eid wishing Shahzad Bhatti Pakistan News in Punjabi, stay tuned to Rozana Spokesman)