Delhi News : ਯੂਪੀਐਸਸੀ ਨੇ IAS ਪੂਜਾ ਖੇਡਕਰ ’ਤੇ ਦਰਜ ਕਰਵਾਈ ਐਫਆਈਆਰ
Delhi News : ਉਮੀਦਵਾਰੀ ਰੱਦ ਕਰਨ ਲਈ ਕਾਰਨ ਦੱਸੋ ਨੋਟਿਸ ਕੀਤਾ ਜਾਰੀ
IAS Pooja Khelkar
Delhi News : IAS ਪੂਜਾ ਖੇਡਕਰ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਅੱਜ ਯੂਪੀਐਸਸੀ ਨੇ ਆਈਏਐਸ ਪੂਜਾ ਦਿਲੀਪ ਖੇਡਕਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਹ ਮਾਮਲਾ ਕਥਿਤ ਜਾਅਲਸਾਜ਼ੀ ਤਹਿਤ ਦਰਜ ਕੀਤਾ ਗਿਆ ਹੈ ਅਤੇ ਸਿਖਿਆਰਥੀ ਆਈਏਐਸ ਨੂੰ ਉਸ ਦੀ ਉਮੀਦਵਾਰੀ ਰੱਦ ਕਰਨ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ, ਮਹਾਰਾਸ਼ਟਰ ਸਰਕਾਰ ਨੇ ਉਸਦੀ ਸਿਖ਼ਲਾਈ ਨੂੰ ਰੱਦ ਕਰ ਦਿੱਤਾ ਸੀ ਅਤੇ ਐਲਬੀਐਸਐਸਐਨਏ ਨੇ ਉਸਨੂੰ 23 ਜੁਲਾਈ ਨੂੰ ਮਸੂਰੀ ਵਿੱਚ ਰਿਪੋਰਟ ਕਰਨ ਦੇ ਆਦੇਸ਼ ਜਾਰੀ ਕੀਤੇ ਸਨ।
(For more news apart from UPSC registered an FIR against IAS Pooja Khelkar News in Punjabi, stay tuned to Rozana Spokesman)