ਪੰਚਕੂਲਾ ਦੇ ਸਿੱਖਿਆ ਅਦਾਰੇ ਤਿੰਨ ਦਿਨਾਂ ਲਈ ਰਹਿਣਗੇ ਬੰਦ
ਪੰਚਕੂਲਾ 'ਚ ਡੇਰਾ ਸਿਰਸਾ ਦੇ ਸਮਰਥਕਾਂ ਦੀ ਤਾਦਾਦ ਵੱਧ ਰਹੀ ਹੈ। ਜਾਣਕਾਰੀ ਮੁਤਾਬਿਕ ਸੁਰੱਖਿਆ ਦੇ ਮੱਦੇਨਜ਼ਰ ਪੰਚਕੂਲਾ ਦੇ ਸਾਰੇ ਸਿੱਖਿਆ ਅਦਾਰੇ 23,24,25 ਅਗਸਤ ਨੂੰ...
Police
ਕੁਰੂਕਸ਼ੇਤਰ: ਪੰਚਕੂਲਾ 'ਚ ਡੇਰਾ ਸਿਰਸਾ ਦੇ ਸਮਰਥਕਾਂ ਦੀ ਤਾਦਾਦ ਵੱਧ ਰਹੀ ਹੈ। ਜਾਣਕਾਰੀ ਮੁਤਾਬਿਕ ਸੁਰੱਖਿਆ ਦੇ ਮੱਦੇਨਜ਼ਰ ਪੰਚਕੂਲਾ ਦੇ ਸਾਰੇ ਸਿੱਖਿਆ ਅਦਾਰੇ 23,24,25 ਅਗਸਤ ਨੂੰ ਬੰਦ ਰੱਖੇ ਜਾਣਗੇ। ਦੱਸ ਦਈਏ ਕਿ ਇਸ ਤੋਂ ਇਲਾਵਾ ਤਿੰਨ ਦਿਨ ਤੱਕ ਸਬਜ਼ੀ ਮੰਡੀ ਵੀ ਬੰਦ ਰਹੇਗੀ।