ਆਈਸੀਐਸਈ ਦੀ ਪ੍ਰੀਖਿਆ ਵਿਚ ਜੌੜੇ ਭਰਾਵਾਂ ਨੇ ਇਕੋ ਜਿੰਨੇ ਨੰਬਰ ਪ੍ਰਾਪਤ ਕੀਤੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਾਰੇ ਜਾਣਦੇ ਹਨ ਕਿ ਜੌੜੇ ਬੱਚੇ ਇਕੋ ਜਿਹੇ ਦਿਖਦੇ ਹਨ ਅਤੇ ਉਨ੍ਹਾਂ ਦੀਆਂ ਆਦਤਾਂ ਵੀ ਇਕੋਂ ਜਿਹੀਆਂ ਹੁੰਦੀਆਂ ਹਨ ਪਰ ਮੁੰਬਈ ਦੇ .....

ICSE logo

ਨਵੀਂ ਦਿੱਲੀ , 20 ਮਈ : ਸਾਰੇ ਜਾਣਦੇ ਹਨ ਕਿ ਜੌੜੇ ਬੱਚੇ ਇਕੋ ਜਿਹੇ ਦਿਖਦੇ ਹਨ ਅਤੇ ਉਨ੍ਹਾਂ ਦੀਆਂ ਆਦਤਾਂ ਵੀ ਇਕੋਂ ਜਿਹੀਆਂ ਹੁੰਦੀਆਂ ਹਨ ਪਰ ਮੁੰਬਈ ਦੇ ਰਹਿਣ ਵਾਲੇ ਜੌੜੇ ਭਰਾ ਰੋਹਨ ਅਤੇ ਰਾਹੁਲ ਚੇੰਬਾਕਸੇਰਿਲ ਨੇ ਆਈਸੀਐਸਈ ਬੋਰਡ ਦੀ 12 ਵੀਂ ਦੀ ਪ੍ਰੀਖਿਆ ਵਿਚ ਇਕ ਸਮਾਨ ਅੰਕ  (96.5 ਫ਼ੀਸਦੀ)  ਹਾਸਲ ਕਰ ਕੇ ਲੋਕਾਂ ਨੂੰ ਅਚੰਭੇ ਵਿਚ ਪਾ ਦਿੱਤਾ ਹੈ