ਛੇੜਛਾੜ ਦਾ ਕੇਸ ਵਾਪਸ ਨਾ ਲੈਣ 'ਤੇ ਪੱਥਰ ਨਾਲ ਸਿਰ ਕੁਚਲਕੇ ਦਲਿਤ ਵਿਦਿਆਰਥਣ ਦੀ ਹੱਤਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੱਧ ਪ੍ਰਦੇਸ਼ ਦੇ ਸ਼ਿਵਨੀ ਵਿਚ ਛੇੜਛਾੜ ਦਾ ਮਾਮਲਾ ਵਾਪਸ ਨਾ ਲੈਣ ਤੋਂ ਨਰਾਜ਼ ਇੱਕ ਵਿਅਕਤੀ ਨੇ ਇੱਥੇ ਕੋਤਵਾਲੀ ਪੁਲਿਸ ਥਾਣੇ ਨਾਲ ਜੁੜੇ ...

Girl killed

ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਦੇ ਸ਼ਿਵਨੀ ਵਿਚ ਛੇੜਛਾੜ ਦਾ ਮਾਮਲਾ ਵਾਪਸ ਨਾ ਲੈਣ ਤੋਂ ਨਰਾਜ਼ ਇੱਕ ਵਿਅਕਤੀ ਨੇ ਇੱਥੇ ਕੋਤਵਾਲੀ ਪੁਲਿਸ ਥਾਣੇ ਨਾਲ ਜੁੜੇ ਲੜਕੀਆਂ ਦੇ ਕਾਲਜ ਦੇ ਰਸਤੇ ਵਿਚ ਬੀਏ ਦੀ ਇੱਕ ਦਲਿਤ ਵਿਦਿਆਰਥਣ ਦੀ ਕਥਿਤ ਰੂਪ ਤੋਂ ਪੱਥਰ ਨਾਲ ਸਿਰ ਕੁਚਲਕੇ ਦਿਨ ਦਹਾੜੇ ਸ਼ਰੇਆਮ ਹੱਤਿਆ ਕਰ ਦਿੱਤੀ।ਮਿਲੀ ਜਾਣਕਾਰੀ ਅਨੁਸਾਰ ਸ਼ਿਵਨੀ ਸਬ ਡਿਵੀਜ਼ਨਲ ਅਧਿਕਾਰੀ ਪੁਲਿਸ ਕੇ ਕੇ ਵਰਮਾ ਨੇ ਦੱਸਿਆ,