ਬੱਚੇ ਨੂੰ ਜਨਮ ਦੇਣ ਲਈ ਨਿਊਜ਼ੀਲੈਂਡ ਦੀ ਮੰਤਰੀ ਆਪਣੇ ਆਪ ਸਾਈਕਲ ਚਲਾਕੇ ਪਹੁੰਚੀ ਹਸਪਤਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨਿਊਜੀਲੈਂਡ ਦੀ 'ਮਿਨਿਸਟਰ ਫਾਰ ਵੀਮੇਨ' ਜੂਲੀ ਐਨੀ ਜੈਂਡਰ ਬੱਚੇ ਨੂੰ ਜਨਮ ਦੇਣ ਲਈ ਹਸਪਤਾਲ ਤੱਕ ਆਪਣੇ ਆਪ ਸਾਈਕਲ ਚਲਾਕੇ ਪਹੁੰਚੀ...

Women Julie Anne Genter cycles

ਨਿਊਜੀਲੈਂਡ ਦੀ 'ਮਿਨਿਸਟਰ ਫਾਰ ਵੀਮੇਨ' ਜੂਲੀ ਐਨੀ ਜੈਂਡਰ ਬੱਚੇ ਨੂੰ ਜਨਮ ਦੇਣ ਲਈ ਹਸਪਤਾਲ ਤੱਕ ਆਪਣੇ ਆਪ ਸਾਈਕਲ ਚਲਾਕੇ ਪਹੁੰਚੀ। ਤੁਹਾਨੂੰ ਦੱਸ ਦਈਏ ਕਿ ਜੂਲੀ 42 ਹਫਤਿਆਂ ਤੋਂ ਗਰਭਵਤੀ ਹਨ ਅਤੇ ਗਰੀਨ ਪਾਰਟੀ ਤੋਂ ਸੰਸਦ ਹਨ। ਦੱਸਣਯੋਗ ਹੈ ਕਿ ਉਨ੍ਹਾਂ ਨੂੰ ਸਾਇਕਲ ਚਲਾਉਣਾ ਬਹੁਤ ਪਸੰਦ ਹੈ ਅਤੇ ਉਹ ਆਪ ਕਹਿੰਦੇ ਹਨ ਕਿ ਉਹ ਆਪਣਾ ਜ਼ਿਆਦਾਤਰ ਵੇਹਲਾ ਸਮਾਂ ਸਾਈਕਲ ਚਲਾਉਣ ਵਿਚ ਬਤੀਤ ਕਰਦੇ ਹਨ।