Medical Student News: ਮੈਡੀਕਲ ਵਿਦਿਆਰਥੀਆਂ 'ਚ ਵੱਧ ਰਹੀਆਂ ਹਨ ਮਾਨਸਿਕ ਬਿਮਾਰੀਆਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਰਿਪੋਰਟ ਮੁਤਾਬਕ 16,2 ਫ਼ੀਸਦੀ ਐੱਮ. ਬੀ. ਬੀ. ਐੱਸ. ਵਿਦਿਆਰਥੀਆਂ ਨੇ ਖ਼ੁਦਕੁਸ਼ੀ ਨਾਲ ਜੂਝਣ ਦੀ ਗੱਲ ਮੰਨੀ ਹੈ।

Mental diseases are increasing in medical students

Medical Student News: ਨੈਸ਼ਨਲ ਮੈਡੀਕਲ ਕਮਿਸ਼ਨ (ਐੱਨ. ਐੱਮ. ਸੀ.) ਦੀ ਇਕ ਟਾਸਕ ਫੋਰਸ ਵੱਲੋਂ ਕੀਤੇ ਗਏ ਆਨਲਾਈਨ ਸਰਵੇਖਣ ਵਿਚ ਦਾਅਵਾ ਕੀਤਾ ਗਿਆ ਹੈ ਕਿ ਮੈਡੀਕਲ ਦੇ ਲੱਗਭਗ 28 ਫੀਸਦੀ ਅੰਡਰ ਗ੍ਰੈਜੂਏਟ (ਯੂ. ਜੀ.) ਅਤੇ 15.3 ਫੀਸਦੀ ਪੋਸਟ ਗ੍ਰੈਜੂਏਟ (ਪੀ. ਜੀ.) ਦੇ ਵਿਦਿਆਰਥੀਆਂ ਨੇ ਮਾਨਸਿਕ ਸਿਹਤ ਸਬੰਧੀ ਸਮੱਸਿਆਵਾਂ 31 ਫ਼ੀਸਦੀ ਵਿਦਿਆਰਥੀਆਂ ਨੂੰ ਮੈਡੀਕਲ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਅਤੇ ਭਲਾਈ 'ਤੇ ਨੈਸ਼ਨਲ ਟਾਸਕ ਫੋਰਸ ਦੀ ਰਿਪੋਰਟ ਮੁਤਾਬਕ ਪਿਛਲੇ 12 ਮਹੀਨਿਆਂ ਵਿਚ 16,2 ਫ਼ੀਸਦੀ ਐੱਮ. ਬੀ. ਬੀ. ਐੱਸ. ਵਿਦਿਆਰਥੀਆਂ ਨੇ ਮਨ ਵਿਚ ਖ਼ੁਦ ਨੂੰ ਨੁਕਸਾਨ ਪਹੁੰਚਾਉਣ ਜਾਂ ਖ਼ੁਦਕੁਸ਼ੀ ਨਾਲ ਜੂਝਣ ਦੀ ਗੱਲ ਮੰਨੀ ਹੈ। ਸਰਵੇਖਣ 'ਚ 25,590 ਅੰਡਰ ਗ੍ਰੈਜੂਏਟ ਵਿਦਿਆਰਥੀ, 5,337 ਪੋਸਟ ਗ੍ਰੈਜੂਏਟ ਵਿਦਿਆਰਥੀ ਅਤੇ 7,035 ਫੈਕਲਟੀ ਮੈਂਬਰਾਂ ਨੇ ਹਿੱਸਾ ਲਿਆ। ਇਸ ਵਿਚ ਸਲਾਹ ਦਿੱਤੀ ਗਈ ਹੈ ਕਿ ਰੈਜ਼ੀਡੈਂਟ ਡਾਕਟਰ ਨਾ ਕਰਨ, ਹਫ਼ਤੇ ਵਿਚ ਇਕ ਦਿਨ ਛੁੱਟੀ ਕਰਨ ਅਤੇ ਹਫ਼ਤੇ ਵਿਚ 74 ਘੰਟਿਆਂ ਤੋਂ ਵੱਧ ਰੋਜ਼ਾਨਾ 7 ਤੋਂ 8 ਘੰਟੇ ਦੀ ਨੀਂਦ ਲੈਣ।

 ਐੱਮ. ਡੀ./ਐੱਮ. ਐੱਸ. ਵਿਦਿਆਰਥੀਆਂ 'ਚ ਇਹ ਗਿਣਤੀ 31 ਫ਼ੀਸਦੀ ਦਰਜ ਕੀਤੀ ਗਈ। ਟਾਸਕ ਫੋਰਸ ਨੇ ਜੂਨ ਵਿਚ ਇਸ ਸਰਵੇਖਣ ਰਿਪੋਰਟ ਨੂੰ ਅੰਤਿਮ ਰੂਪ ਦਿੱਤਾ ਸੀ।ਸਮਾਜਿਕ ਸੰਪਰਕ ਕਈ ਲੋਕਾਂ ਲਈ ਵਾਰ ਇਨ੍ਹਾਂ ਭਾਵਨਾਵਾਂ ਦਾ ਅਨੁਭਵ ਕਰਨ ਦੇ ਹਨ ਅਤੇ 9,995 (39.1 ਫ਼ੀਸਦੀ) ਨੇ ਕ ਇਕ ਮੁੱਦਾ ਹੈ ਕਿਉਂਕਿ 8,265 (32.3 ਫ਼ੀਸਦੀ ਨੂੰ ਸਮਾਜਿਕ ਸਬੰਧ ਬਣਾਉਣ ਜਾਂ ਬਣਾਈ ਰੱਖਣ ਵਿਚ ਮੁਸ਼ਕਲ ਆਉਂਦੀ ਹੈ ਅਤੇ 6,089 (238 ਫ਼ੀਸਦੀ) ਨੂੰ ਇਹ ‘ਕੁਝ ਹੱਦ ਤੱਕ ਮੁਸ਼ਕਲ ਲਗਦ ਹੈ। ਤਣਾਅ ਵੀ ਇਕ ਵੱਡੀ ਸਮੱਸਿਆ ਹੈ। ਸਰਵੇ ਵਿਚ ਸ਼ਾਮਲ ਲੋਕਾਂ ਵਿਚੋਂ 36.4 ਫੀਸਦੀ ਨੇ ਦੱਸਿਆ ਕਿ ਉਨ੍ਹਾਂ ਨੂੰ ਤਣਾਅ ਨਾਲ ਨਜਿੱਠਣ ਲਈ ਗਿਆਨ ਅਤੇ ਹੁਨਰ ਦੀ ਕਮੀ ਮਹਿਸੂਸ ਹੋਈ ਹੈ।