Monsoon Session of Parliament: ਬਿੱਲ ਦੀਆਂ ਕਾਪੀਆਂ ਪਾੜ ਕੇ ਵਿਰੋਧੀਆਂ ਨੇ ਅਮਿਤ ਸ਼ਾਹ 'ਤੇ ਸੁੱਟੇ ਕਾਗਜ਼ ਦੇ ਟੁੱਕੜੇ
ਘਟਨਾ ਦੌਰਾਨ ਕੇਂਦਰੀ ਮੰਤਰੀ ਅਮਿਤ ਸ਼ਾਹ PM ਤੇ CM ਦੀ ਗ੍ਰਿਫ਼ਤਾਰੀ ਸੰਬੰਧੀ ਬਿੱਲ ਕਰ ਰਹੇ ਸਨ ਪੇਸ਼
Monsoon Session of Parliament: Opposition tears up copies of bills and throws pieces of paper at Amit Shah
Monsoon Session of Parliament: ਕੇਂਦਰੀ ਮੰਤਰੀ ਅਮਿਤ ਸ਼ਾਹ PM ਤੇ CM ਦੀ ਗ੍ਰਿਫ਼ਤਾਰੀ ਸੰਬੰਧੀ ਬਿੱਲ ਪੇਸ਼ ਕਰ ਰਹੇ ਸਨ ਉਸ ਦਿਨ ਵਿਰੋਧੀ ਧਿਰ ਨੇ ਬਿੱਲ ਦੀਆਂ ਕਾਪੀਆਂ ਪਾੜ ਕੇ ਕਾਗਜ ਦੇ ਟੁੱਕੜੇ ਉੱਤੇ ਸੁੱਟੇ ਹਨ। ਘਟਨਾ ਮਗਰੋਂ ਸਪੀਕਰ ਓਮ ਬਿਰਲਾ ਵੱਲੋਂ ਹੰਗਾਮੇ ਦੌਰਾਨ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਹੈ।