ਹੈਦਰਾਬਾਦ ਦੇ ਪੁਲਿਸ ਸਟੇਸ਼ਨ ਦੇ ਕੋਲ ਫਟਿਆ ਸਿਲੰਡਰ ,13 ਲੋਕ ਜ਼ਖਮੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਹਸਪਤਾਲ ਵਿਚ ਤੱਲ ਰਿਹਾ ਹੈ ਇਲਾਜ

cylinder blast

ਤੇਲੰਗਾਨਾ: ਬੁੱਧਵਾਰ ਰਾਤ ਨੂੰ ਹੈਦਰਾਬਾਦ ਦੇ ਮੀਰ ਚੌਕ ਥਾਣੇ ਦੀ ਹੱਦ ਵਿੱਚ ਇੱਕ ਸਿਲੰਡਰ ਫਟਣ ਕਾਰਨ ਇੱਕ ਘਰ ਨੂੰ ਅੱਗ ਲੱਗ ਗਈ। ਇਸ ਹਾਦਸੇ ਵਿੱਚ 13 ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।