ਸ਼ਰਦ ਯਾਦਵ ਅੱਜ ਦਿੱਲੀ 'ਚ ਕਰਨਗੇ ਸ਼ਕਤੀ ਪ੍ਰਦਰਸ਼ਨ
ਜੇ.ਡੀ.ਯੂ.ਦੇ ਨਾਰਾਜ਼ ਆਗੂ ਸ਼ਰਦ ਯਾਦਵ ਅੱਜ ਦਿੱਲੀ ਵਿਖੇ ਆਪਣਾ ਸ਼ਕਤੀ ਪ੍ਰਦਰਸ਼ਨ ਕਰਨਗੇ। ਉਨ੍ਹਾਂ ਵੱਲੋਂ ਰੱਖੇ ਸਾਂਝੀ ਵਿਰਾਸਤ ਪ੍ਰੋਗਰਾਮ 'ਚ 17 ਪਾਰਟੀਆਂ ਦੇ...
Sharad Yadav
ਜੇ.ਡੀ.ਯੂ.ਦੇ ਨਾਰਾਜ਼ ਆਗੂ ਸ਼ਰਦ ਯਾਦਵ ਅੱਜ ਦਿੱਲੀ ਵਿਖੇ ਆਪਣਾ ਸ਼ਕਤੀ ਪ੍ਰਦਰਸ਼ਨ ਕਰਨਗੇ। ਉਨ੍ਹਾਂ ਵੱਲੋਂ ਰੱਖੇ ਸਾਂਝੀ ਵਿਰਾਸਤ ਪ੍ਰੋਗਰਾਮ 'ਚ 17 ਪਾਰਟੀਆਂ ਦੇ ਆਗੂ ਪਹੁੰਚ ਰਹੇ ਹਨ। ਸੂਤਰਾਂ ਅਨੁਸਾਰ ਸ਼ਰਦ ਇੱਕ ਗੈਰ-ਰਾਜਨੀਤਿਕ ਮੰਚ ਦਾ ਐਲਾਨ ਕਰ ਸਕਦੇ ਹਨ।