Karnataka News : ਕਰਨਾਟਕ ਦੇ ਰਾਘਵੇਂਦਰ ਸਵਾਮੀ ਮੱਠ ਵਿਚ ਇਕੱਠਾ ਹੋਇਆ ਕਰੋੜਾਂ ਦਾ ਦਾਨ
Karnataka News : ਇਕ ਮਹੀਨੇ ’ਚ 3 ਕਰੋੜ 48 ਲੱਖ ਰੁਪਏ ਨਕਦ, 1 ਕਿਲੋ ਚਾਂਦੀ ਤੇ 32 ਗ੍ਰਾਮ ਸੋਨਾ ਮਿਲਿਆ ਦਾਨ
Donations worth crores collected at Raghavendra Swamy Math in Karnataka Latest News in Punjabi
Donations worth crores collected at Raghavendra Swamy Math in Karnataka Latest News in Punjabi : ਕਰਨਾਟਕ ਦੇ ਰਾਏਚੁਰ ਸਥਿਤ ਰਾਘਵੇਂਦਰ ਸਵਾਮੀ ਮੱਠ ਨੂੰ ਕੁੱਲ 3 ਕਰੋੜ 48 ਲੱਖ 69 ਹਜ਼ਾਰ 621 ਰੁਪਏ ਨਕਦ, 32 ਗ੍ਰਾਮ ਸੋਨਾ ਅਤੇ 1.24 ਕਿਲੋ ਚਾਂਦੀ ਦਾਨ ਕੀਤੀ ਗਈ। ਇਸ ਮੱਠ ਦਾ ਇਕ ਵੀਡੀਉ ਵਾਇਰਲ ਹੋਇਆ ਹੈ, ਜਿਸ ਵਿਚ ਸੌ ਤੋਂ ਵੱਧ ਪੁਜਾਰੀ ਮੱਠ ਵਿੱਚ ਦਾਨ ਦੀ ਰਕਮ ਗਿਣਦੇ ਦਿਖਾਈ ਦੇ ਰਹੇ ਹਨ।
ਇਹ ਦਾਨ ਪਿਛਲੇ ਇਕ ਮਹੀਨੇ ਦੌਰਾਨ ਦਿਤਾ ਗਿਆ ਸੀ, ਇਸ ਦੌਰਾਨ ਮੰਦਰ ਵਿਚ ਲੱਖਾਂ ਸ਼ਰਧਾਲੂ ਸੰਤ ਰਾਘਵੇਂਦਰ ਸਵਾਮੀ ਦੀ ਜਨਮ ਵਰ੍ਹੇਗੰਢ ਮਨਾਉਣ ਲਈ ਆਏ ਸਨ।