ਬਲਾਤਕਾਰ ਤੋਂ ਬਾਅਦ ਕਰਵਾਇਆ ਜ਼ਾਬਰਾਂ ਗਰਭਪਾਤ, ਬੈਗ ਵਿਚ ਭਰੂਣ ਲੈ ਕੇ ਠਾਣੇ ਪਹੁੰਚੀ ਔਰਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਯੂਪੀ ਦੇ ਅਮਰੋਹਾ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਇੱਥੇ ਇੱਕ ਬਲਾਤਕਾਰ ਦਾ ਸ਼ਿਕਾਰ ਇਕ ਲੜਕੀ ਥੈਲੇ ਵਿਚ ਕਰੀਬ 5 ਮਹੀਨੇ

After rape forcefully abortion

ਅਮਰੋਹਾ, ਯੂਪੀ ਦੇ ਅਮਰੋਹਾ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਇੱਥੇ ਇੱਕ ਬਲਾਤਕਾਰ ਦਾ ਸ਼ਿਕਾਰ ਇਕ ਲੜਕੀ ਥੈਲੇ ਵਿਚ ਕਰੀਬ 5 ਮਹੀਨੇ ਦਾ ਭਰੂਣ ਲੈ ਕੇ ਥਾਣੇ ਪਹੁੰਚੀ ਅਤੇ ਦੋਸ਼ੀ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ। ਔਰਤ ਦੀ ਸ਼ਿਕਾਇਤ ਉੱਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਨਾਲ ਹੀ ਔਰਤ ਨੂੰ ਮੈਡੀਕਲ ਲਈ ਹਸਪਤਾਲ ਭੇਜਿਆ ਗਿਆ ਹੈ। ਜਾਣਕਾਰੀ ਦੇ ਮੁਤਾਬਕ ਇਹ ਘਟਨਾ ਅਮਰੋਹਾ ਦੇ ਹਸਨਪੁਰ ਤਹਸੀਲ ਦੀ ਹੈ।