ਕੜਾਕੇ ਦੀ ਠੰਢ ਵਿਚ 11 ਘੰਟੇ ਨਾਲੀ ਵਿਚ ਪਈ ਰਹੀ ਨਵਜਾਤ!

ਏਜੰਸੀ

ਖ਼ਬਰਾਂ, ਰਾਸ਼ਟਰੀ

ਲੜਕੀ ਦੀ ਅਸਲ ਮਾਂ ਦੀ ਪਛਾਣ ਕਰ ਲਈ ਹੈ

BABY

ਨਵੀਂ ਦਿੱਲੀ: ਸਮਾਜ ਵਿੱਚ ਬਦਨਾਮੀ ਦੇ ਡਰੋਂ, ਇੱਕ ਅਣਵਿਆਹੀ ਮਾਂ ਨੇ ਆਪਣੀ ਬੱਚੀ ਨੂੰ ਕੱਪੜੇ ਵਿੱਚ ਲਪੇਟ ਕੇ ਨਾਲੀ ਵਿੱਚ ਸੁੱਟ ਦਿੱਤਾ। ਮਾਸੂਮ 11 ਘੰਟੇ ਤੱਕ ਠੰਡ ਵਿੱਚ ਰਹੀ। ਅਗਲੇ ਦਿਨ ਇੱਕ  ਲੜਕੀ ਨੇ ਉਸਨੂੰ ਵੇਖਿਆ  

ਅਤੇ ਤੁਰੰਤ ਲੜਕੀ ਆਪਣੇ ਦੋਸਤ ਦੀ ਮਦਦ ਨਾਲ ਉਸਨੂੰ ਨਜ਼ਦੀਕੀ ਨਿੱਜੀ ਹਸਪਤਾਲ ਲੈ ਗਈ, ਜਿੱਥੋਂ ਉਸਨੂੰ ਚਾਚਾ ਨਹਿਰੂ ਬੱਚਿਆਂ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

 ਬੱਚੀ ਨੂੰ ਬਚਾਉਣ ਵਾਲੀ ਲਖਰੀ  ਉਸਨੂੰ ਆਪਣੀ ਭੈਣ ਲੀ ਮਾਸੂਮ ਨੂੰ ਗੋਦ ਲੈਣਾ ਚਾਹੁੰਦੀ ਹੈ ਆਪਣੀ ਭੈਣ ਲਈ ਮਾਸੂਮ ਨੂੰ ਅਪਣਾਉਣਾ ਚਾਹੁੰਦੀ ਹੈ। ਪੁਲਿਸ ਨੇ ਸੀਸੀਟੀਵੀ ਰਾਹੀਂ ਲੜਕੀ ਦੀ ਅਸਲ ਮਾਂ ਦੀ ਪਛਾਣ ਕਰ ਲਈ ਹੈ ਜੋ ਲੜਕੀ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਹੈ।