ਟਰੰਪ ਦਾ ਅਹਿਮਦਾਬਾਦ ਦੌਰਾ- ਦੇਖੋ ਟਰੰੰਪ ਦੀਆਂ ਕੁੱਝ ਤਸਵੀਰਾਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਹਿਮਦਾਬਾਦ ਏਅਰਪੋਰਟ ਤੇ ਪਹੁੰਚਣ ਤੋਂ ਬਾਅਦ ਟਰੰਪ ਮੋਦੀ ਦੇ ਗਲੇ ਮਿਲੇ ਅਤੇ ਪੀਐਮ ਮੋਦੀ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ।

File Photo

ਨਵੀਂ ਦਿੱਲੀ- ਅੱਜ ਡੋਨਾਲਡ ਟਰੰਪ ਭਾਰਤ ਦੌਰੇ ਤੇ ਹਨ। ਡੋਨਾਲਡ ਟਰੰਪ ਦੇ ਨਾਲ ਉਹਨਾਂ ਦੀ ਪਤਨੀ ਉਹਨਾਂ ਦੀ ਬੇਟੀ ਵੀ ਮੋਟੇਰਾ ਸਟੇਡੀਅਮ ਵਿਚ ਪਹੁੰਚੀ।

ਅਹਿਮਦਾਬਾਦ ਏਅਰਪੋਰਟ ਤੇ ਪਹੁੰਚਣ ਤੋਂ ਬਾਅਦ ਟਰੰਪ ਮੋਦੀ ਦੇ ਗਲੇ ਮਿਲੇ ਅਤੇ ਪੀਐਮ ਮੋਦੀ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ।

ਡੋਨਾਲਡ ਟਰੰਪ ਦੀ ਸੁਰੱਖਿਆ ਦੇ ਇੰਤਜ਼ਾਮ ਬਹੁਤ ਵਧੀਆ ਸਨ। ਪੀਐਮ ਮੋਦੀ ਨੇ ਟਰੰਪ ਦੇ ਨਾਲ ਰੋਡ ਸ਼ੋਅ ਵੀ ਕੀਤਾ। ਦੇਖੋ ਡੋਨਾਲਡ ਟਰੰਪ ਦੇ ਅੱਜ ਦੇ ਦੌਰੇ ਦੀਆਂ ਕੁੱਝ ਤਸਵੀਰਾਂ।