Jammu Kashmir Encounter: ਬਾਰਾਮੂਲਾ ਵਿੱਚ ਘੁਸਪੈਠ ਵਿਰੋਧੀ ਕਾਰਵਾਈ ਵਿੱਚ 2 ਅਤਿਵਾਦੀ ਮਾਰੇ ਗਏ: ਅਧਿਕਾਰੀ
ਜਵਾਨਾਂ ਨੇ ਘੁਸਪੈਠ ਦੀ ਕੋਸ਼ਿਸ਼ ਕੀਤੀ ਨਾਕਾਮ
file photo
Jammu Kashmir Encounter:ਜੰਮੂ-ਕਸ਼ਮੀਰ ਦੇ ਬਾਰਾਮੂਲਾ ਵਿੱਚ ਘੁਸਪੈਠ ਵਿਰੋਧੀ ਕਾਰਵਾਈ ਵਿੱਚ ਦੋ ਅੱਤਵਾਦੀ ਮਾਰੇ ਗਏ। ਫ਼ੌਜ ਦੇ ਅਧਿਕਾਰੀ ਨੇ ਜਾਣਕਾਰੀ ਦਿੱਤੀ