ਭ੍ਰਿਸ਼ਟਾਚਾਰ ਦੇ ਕੇਸ ਵਿੱਚ ਦੋਸ਼ੀ ਠਹਿਰਾਏ ਗਏ ਸਰਕਾਰੀ ਅਧਿਕਾਰੀ ਨੂੰ ਮੌਤ ਦੇ 20 ਸਾਲ ਬਾਅਦ ਨਿਆਂ
ਉਸ 'ਤੇ 25 ਸਾਲ ਪਹਿਲਾਂ ਭ੍ਰਿਸ਼ਟਾਚਾਰ ਦਾ ਦੋਸ਼ ਲਗਾਇਆ ਗਿਆ ਸੀ।
Bombay high court
ਨਵੀਂ ਦਿੱਲੀ : ਭਾਰਤ ਦੀ ਪੁਲਿਸ ਅਤੇ ਨਿਆਂ ਪ੍ਰਣਾਲੀ ਅਜਿਹੀ ਹੈ ਕਿ ਲੋਕ ਆਮ ਤੌਰ 'ਤੇ ਉਨ੍ਹਾਂ ਤੋਂ ਮਦਦ ਲੈਣ ਤੋਂ ਗੁਰੇਜ਼ ਕਰਦੇ ਹਨ । ਬੰਬੇ ਹਾਈ ਕੋਰਟ ਨਾਲ ਸਬੰਧਤ ਇਕ ਕੇਸ ਇਸ ਦੀ ਇਕ ਉਦਾਹਰਣ ਹੈ। ਖਬਰਾਂ ਅਨੁਸਾਰ,ਇੱਕ ਵਿਅਕਤੀ ਨੂੰ ਆਪਣੀ ਮੌਤ ਦੇ 20 ਸਾਲ ਬਾਅਦ ਇੱਥੇ ਨਿਆਂ ਮਿਲਿਆ ਹੈ।