Delhi News : ਵਿਧਾਨ ਸਭਾ ਦੇ ਬਾਹਰ ਵਿਧਾਇਕ ਦੇਵ ਮਾਨ ਨੂੰ ਲੋਕਾਂ ਨੇ ਦਿੱਤਾ ਮੰਗ ਪੱਤਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Delhi News : ਦੇਵ ਮਾਨ ਨੇ ਕਿਹਾ ਸਿਹਤ ਮੰਤਰੀ ਬਲਬੀਰ ਸਿੰਘ ਕੋਲ ਲੋਕਾਂ ਦੀਆਂ ਮੰਗਾਂ ਦਾ ਚੁੱਕਾਂਗਾ ਮੁੱਦਾ

MLA Dev Mann

Delhi News in Punjabi : ਵਿਧਾਨ ਸਭਾ ਦੇ ਬਾਹਰ ਨਾਭਾ ਦੇ ‘ਆਪ’ ਵਿਧਾਇਕ ਦੇਵ ਮਾਨ ਨੂੰ ਲੋਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਤਾ ਮੰਗ ਪੱਤਰ ਸੌਂਪਿਆ ਹੈ। ਆਪ ਵਿਧਾਇਕ ਨੇ ਕਿਹਾ ਕਿ ਉਹ ਸਿਹਤ ਮੰਤਰੀ ਬਲਬੀਰ ਸਿੰਘ ਕੋਲ ਲੋਕਾਂ ਦੀਆਂ ਮੰਗਾਂ ਦਾ ਮੁੱਦਾ ਚੁੱਕਣਗੇ। ਉਨ੍ਹਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਡਾਕਟਰਾਂ ਦੀ ਭਰਤੀ ਤੱਕ ਨਹੀਂ ਹੋਈ, ਹੁਣ ‘ਆਪ’ ਸਰਕਾਰ ਨਵੀਆਂ ਭਰਤੀਆਂ ਕਰ ਰਹੀ ਹੈ।  

(For more news apart from  People gave a memorandum to MLA Dev Mann outside the Vidhan Sabha News in Punjabi, stay tuned to Rozana Spokesman)