ਚੰਦ ਗ੍ਰਹਿਣ 2018: ਸਦੀ ਦੇ ਸਭ ਤੋਂ ਲੰਮੇ ਚੰਦ ਗ੍ਰਹਿਣ ਦਾ ਸਮਾਂ
ਚੰਦ ਗ੍ਰਹਿਣ, ਇੱਕ ਮਹੱਤਵਪੂਰਣ ਜੋਤਸ਼ੀ ਘਟਨਾ ਹੈ
Lunar Eclipse 2018
ਨਵੀਂ ਦਿੱਲੀ, ਚੰਦ ਗ੍ਰਹਿਣ, ਇੱਕ ਮਹੱਤਵਪੂਰਣ ਜੋਤਸ਼ੀ ਘਟਨਾ ਹੈ। 21ਵੀ ਸਦੀ ਦਾ ਸਭ ਤੋਂ ਲੰਮਾ ਖਗੋਲ ਚੰਦ ਗ੍ਰਹਿਣ 27 ਜੁਲਾਈ ਨੂੰ ਹੋਣ ਵਾਲਾ ਹੈ। ਇੰਨਾ ਹੀ ਨਹੀਂ, 11 ਅਗਸਤ 2018 ਨੂੰ ਖੰਡਗੜ੍ਹ ਸੂਰਜ ਗ੍ਰਹਿਣ ਵੀ ਲਗੇਗਾ ਜੋ ਪੂਰੇ 3 ਘੰਟੇ 55 ਮਿੰਟ ਦਾ ਹੋਵੇਗਾ। ਇਸ ਵਾਰ ਦਾ ਚੰਦ ਗ੍ਰਹਿਣ ਇਸ ਲਈ ਜ਼ਿਆਦਾ ਖਾਸ ਹੈ ਕਿਉਂਕਿ ਇਸ ਦਿਨ ਗੁਰੂ ਪੂਰਨਮਾਸ਼ੀ ਵੀ ਹੈ। ਇਸ ਚੰਦ ਗ੍ਰਹਿਣ ਨੂੰ ਦੇਸ਼ ਦੇ ਸਾਰੇ ਹਿੱਸਿਆਂ ਤੋਂ ਦੇਖਿਆ ਜਾ ਸਕੇਗਾ। ਭਾਰਤ ਤੋਂ ਇਲਾਵਾ ਇਹ ਚੰਦ ਗ੍ਰਹਿਣ ਆਸਟ੍ਰੇਲੀਆ, ਏਸ਼ੀਆਈ ਦੇਸ਼ ਅਤੇ ਰੂਸ ਵਿਚ ਵੀ ਦਿਖਾਈ ਦਵੇਗਾ।