ਮਸ਼ਹੂਰ ਲੇਖਿਕਾ ਕਮਲਾ ਭਸੀਨ ਦਾ ਹੋਇਆ ਦੇਹਾਂਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

75 ਸਾਲ ਦੀ ਉਮਰ ਵਿੱਚ ਲਏ ਆਖਰੀ ਸਾਹ ਦੇਹਾਂਤ

Famous writer Kamla Bhasin has passed away

 

  ਨਵੀਂ ਦਿੱਲੀ:  ਪ੍ਰਸਿੱਧ ਲੇਖਿਕਾ ਅਤੇ ਸਮਾਜ ਸੇਵੀ ਕਮਲਾ ਭਸੀਨ ਦਾ ਸ਼ਨੀਵਾਰ ਨੂੰ 75 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ।  ਦੱਸਿਆ ਜਾ ਰਿਹਾ ਹੈ ਕਿ ਭਸੀਨ ਨੇ ਸਵੇਰੇ ਕਰੀਬ 3 ਵਜੇ ਆਖਰੀ ( Famous writer Kamla Bhasin has passed away​) ਸਾਹ ਲਏ।

 ਹੋਰ ਵੀ ਪੜ੍ਹੋ: ਕੱਲ੍ਹ ਤੋਂ ਨਿਊਜ਼ੀਲੈਂਡ ਦੀਆਂ ਘੜੀਆਂ ਇਕ ਘੰਟਾ ਹੋ ਜਾਣਗੀਆਂ ਅੱਗੇ

 

ਕਮਲਾ ਭਸੀਨ ਦੀ ਮੌਤ ਕਾਰਨ ਸਮਾਜ ਸੇਵਕਾਂ ਵਿੱਚ ਸੋਗ ਦੀ ਲਹਿਰ ਸੀ। ਦੱਸ ਦੇਈਏ ਕਿ ਭਸੀਨ ਭਾਰਤ ਅਤੇ ਹੋਰ ਦੱਖਣੀ ( Famous writer Kamla Bhasin has passed away​)  ਏਸ਼ੀਆਈ ਦੇਸ਼ਾਂ ਵਿੱਚ ਔਰਤਾਂ ਦੇ ਅੰਦੋਲਨ ਵਿੱਚ ਪ੍ਰਮੁੱਖ ਆਵਾਜ਼ ਰਹੀ ਹੈ। 

 

 ਹੋਰ ਵੀ ਪੜ੍ਹੋ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 12.30 ਵਜੇ ਰਾਜਪਾਲ ਨਾਲ ਕਰਨਗੇ ਮੁਲਾਕਾਤ 

ਟਵਿੱਟਰ 'ਤੇ ਜਾਣਕਾਰੀ ਸਾਂਝੀ ਕਰਦਿਆਂ ਸਮਾਜ ਸੇਵਕ ਕਵਿਤਾ ਸ੍ਰੀਵਾਸਤਵ ਨੇ ਲਿਖਿਆ ਕਿ ਭਸੀਨ ਨੇ ਸਵੇਰੇ 3 ਵਜੇ ਦੇ ਕਰੀਬ ਆਖਰੀ ਸਾਹ ਲਏ। ਇਹ ਭਾਰਤ ਅਤੇ ਦੱਖਣੀ ਏਸ਼ੀਆਈ ਖੇਤਰ ਵਿਚ ਔਰਤਾਂ ਦੇ ਅੰਦੋਲਨ ਲਈ ਇੱਕ ਵੱਡਾ ਝਟਕਾ ਹੈ। ਕਮਲਾ ( Famous writer Kamla Bhasin has passed away​) ਤੁਸੀਂ ਹਮੇਸ਼ਾ ਸਾਡੇ ਦਿਲਾਂ ਵਿੱਚ ਜ਼ਿੰਦਾ ਰਹੋਗੇ।

 

 ਹੋਰ ਵੀ ਪੜ੍ਹੋ: ਪੰਜਾਬ ਸਰਕਾਰ ਨੇ ਮੁੜ ਕੀਤੇ 5 IAS ਅਤੇ 5 PCS ਅਧਿਕਾਰੀਆਂ ਦੇ ਤਬਾਦਲੇ