ਅਨਿਲ ਅੰਬਾਨੀ ਦਾ 3700 ਕਰੋੜ ਦਾ ਘਰ ਕੁਰਕ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ED ਨੇ ਮਨੀ ਲਾਂਡਰਿੰਗ ਰੋਕੂ ਕਾਨੂੰਨ ਤਹਿਤ ਕੀਤੀ ਕਾਰਵਾਈ 

Anil Ambani's house worth 3700 crores attached

ਨਵੀਂ ਦਿੱਲੀ : ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਮਨੀ ਲਾਂਡਰਿੰਗ ਰੋਕੂ ਕਾਨੂੰਨ ਦੇ ਤਹਿਤ ਰਿਲਾਇੰਸ ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀ ਦੇ ਮੁੰਬਈ ਵਾਲੇ 3,716 ਕਰੋੜ ਰੁਪਏ ਦੇ ਘਰ ‘ਅਬੋਡ‘ ਨੂੰ ਜ਼ਬਤ ਕਰ ਲਿਆ ਹੈ। 66 ਮੀਟਰ ਉੱਚਾ ਅਤੇ 17 ਮੰਜ਼ਿਲਾਂ ਵਾਲਾ ਇਹ ਆਲੀਸ਼ਾਨ ਘਰ ਮੁੰਬਈ ਦੇ ਪਾਲੀ ਹਿੱਲ ਖੇਤਰ ਵਿਚ ਸਥਿਤ ਹੈ।