Bhupesh Baghel CBI Raid: ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਦੀ ਰਿਹਾਇਸ਼ 'ਤੇ CBI ਦੀ ਛਾਪੇਮਾਰੀ
Bhupesh Baghel CBI Raid: ਕਰੀਬੀ ਦੇ ਘਰ ਵੀ ਮਾਰੀ ਰੇਡ
Bhupesh Baghel CBI Raid News in punjabi
Bhupesh Baghel CBI Raid News in punjabi : ਸੀਬੀਆਈ ਦੀ ਟੀਮ ਬੁੱਧਵਾਰ ਨੂੰ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਭੁਪੇਸ਼ ਬਘੇਲ ਦੇ ਘਰ ਜਾਂਚ ਲਈ ਪਹੁੰਚੀ। ਸੀਬੀਆਈ ਦੀਆਂ ਟੀਮਾਂ ਨੇ ਰਾਏਪੁਰ ਅਤੇ ਭਿਲਾਈ ਵਿੱਚ ਬਘੇਲ ਦੀ ਰਿਹਾਇਸ਼ ਦੇ ਨਾਲ-ਨਾਲ ਇੱਕ ਸੀਨੀਅਰ ਪੁਲਿਸ ਅਧਿਕਾਰੀ ਅਤੇ ਸਾਬਕਾ ਮੁੱਖ ਮੰਤਰੀ ਦੇ ਨਜ਼ਦੀਕੀ ਸਹਿਯੋਗੀ ਦੇ ਰਿਹਾਇਸ਼ੀ ਸਥਾਨਾਂ 'ਤੇ ਵੀ ਛਾਪੇਮਾਰੀ ਕੀਤੀ।