ਦਿੱਲੀ ਪੁਲਿਸ ਨੇ ਦੋ ਬਦਮਾਸ਼ਾਂ ਨੂੰ ਕੀਤਾ ਕਾਬੂ, ਕਸ਼ਮੀਰੀ ਕਾਰਕੁਨ ਨੂੰ ਮਾਰਨ ਦੀ ਰਚ ਰਹੇ ਸਨ ਸਾਜਿਸ਼
ਪੁਲਿਸ ਗ੍ਰਿਫਤਾਰ ਕਰ ਲਿਆ ਹੈ, ਪਰ ਅਜੇ ਉਨ੍ਹਾਂ ਦੀ ਪਹਿਚਾਨ ਜਨਤਕ ਨਹੀਂ ਕੀਤੀ ਹੈ ।
Dehli Police
ਨਵੀਂ ਦਿੱਲੀ: ਸ਼ਨੀਵਾਰ ਨੂੰ ਦਿੱਲੀ ਦੇ ਆਰ ਕੇ ਪੁਰਮ ਵਿੱਚ ਪੁਲਿਸ ਨੇ ਪੰਜਾਬ ਵਿੱਚ ਵਸਦੇ ਦੋ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਦੀ ਜਾਣਕਾਰੀ ਦੇ ਅਨੁਸਾਰ ਦੋਵੇਂ ਕਸ਼ਮੀਰ ਦੇ ਮੁੱਦਿਆਂ 'ਤੇ ਆਪਣੀ ਆਵਾਜ਼ ਬੁਲੰਦ ਕਰਦੇ ਰਹਿਣ ਵਾਲੇ ਇੱਕ ਸਮਾਜ ਕਾਰਕੁਨ ਨੂੰ ਮਾਰਨ ਦੀ ਸਾਜਿਸ਼ ਰਚ ਰਹੇ ਸਨ । ਪੁਲਿਸ ਗ੍ਰਿਫਤਾਰ ਕਰ ਲਿਆ ਹੈ, ਪਰ ਅਜੇ ਉਨ੍ਹਾਂ ਦੀ ਪਹਿਚਾਨ ਜਨਤਕ ਨਹੀਂ ਕੀਤੀ ਹੈ ।