ਪਤਨੀ ਨੇ ਭਰਾ ਨਾਲ ਮਿਲ ਕੇ ਪਤੀ ਨੂੰ ਟੈਂਪ ਪਿੱਛੇ ਬੰਨ ਕੇ ਘਸੀਟਿਆ, ਪਤੀ ਦੀ ਹਾਲਤ ਗੰਭੀਰ
ਪਤੀ ਸ਼ਰਾਬ ਪੀਣ ਦਾ ਆਦੀ ਹੇੋਣ ਕਰਕੇ ਪਤਨੀ ਨਾਲ ਕੁੱਟਮਾਰ ਕਰਦਾ ਸੀ ।
tempu
ਪਲਸਾਨਾ:ਗੁਜਰਾਤ ਦੇ ਸੂਰਤ ਜ਼ਿਲ੍ਹੇ ਵਿਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਪਲਸਾਨਾ ਤਹਿਸੀਲ ਦੇ ਪਿੰਡ ਕਡੋਦਰਾ ਤੋਂ ਇਕ ਸਨਸਨੀਖੇਜ਼ ਘਟਨਾ ਦੀ ਵੀਡੀਓ ਸਾਹਮਣੇ ਆਈ ਹੈ। ਪਿੰਡ ਵਿਚ ਸ਼ੁੱਕਰਵਾਰ ਨੂੰ ਇਕ ਪਤਨੀ ਆਪਣੇ ਭਰਾ ਦੇ ਨਾਲ ਪਤੀ ਨੂੰ ਨਾ ਸਿਰਫ ਟੈਂਪੂ ਦੇ ਪਿੱਛੇ ਬੰਨ੍ਹਿਆ,ਬਲਕਿ ਅੱਧਾ ਕਿਲੋਮੀਟਰ ਤੱਕ ਘਸੀਟ ਕੇ ਲੈ ਗਿਆ।