ਹਾਮਿਦ ਅੰਸਾਰੀ ਦੇ ਦਿੱਤੇ ਬਿਆਨ 'ਤੇ ਭੜਕੀ ਭਾਜਪਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਰਜਕਾਲ ਖ਼ਤਮ ਹੋਣ ਤੋਂ ਇਕ ਦਿਨ ਪਹਿਲਾ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਵਲੋਂ ਦਿੱਤੇ ਗਏ ਬਿਆਨ 'ਤੇ ਭਾਜਪਾ ਬੁਲਾਰੇ ਸ਼ਹਿਨਵਾਜ ਹੁਸੈਨ ਨੇ ਕਿਹਾ ਹੈ ਕਿ...

BJP

ਕਾਰਜਕਾਲ ਖ਼ਤਮ ਹੋਣ ਤੋਂ ਇਕ ਦਿਨ ਪਹਿਲਾ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਵਲੋਂ ਦਿੱਤੇ ਗਏ ਬਿਆਨ 'ਤੇ ਭਾਜਪਾ ਬੁਲਾਰੇ ਸ਼ਹਿਨਵਾਜ ਹੁਸੈਨ ਨੇ ਕਿਹਾ ਹੈ ਕਿ ਮੁਸਲਮਾਨਾਂ ਲਈ ਪੂਰੀ ਦੁਨੀਆ 'ਚ ਭਾਰਤ ਤੋਂ ਚੰਗਾ ਕੋਈ ਦੇਸ਼ ਨਹੀਂ ਹੈ ਤੇ ਨਾ ਹਿੰਦੂਆਂ ਤੋਂ ਬਿਹਤਰ ਕੋਈ ਦੋਸਤ। ਜ਼ਿਕਰਯੋਗ ਹੈ ਕਿ ਹਾਮਿਦ ਅੰਸਾਰੀ ਨੇ ਇਕ ਇੰਟਰਵਿਊ 'ਚ ਕਿਹਾ ਸੀ ਕਿ ਦੇਸ਼ 'ਚ ਮੁਸਲਮਾਨ ਬੈਚੇਨੀ ਤੇ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੇ ਇਹ ਟਿੱਪਣੀ ਅਜਿਹੇ ਸਮੇਂ 'ਚ ਕੀਤੀਆਂ ਹੈ ਜਦੋਂ ਅਸਹਿਨਸ਼ੀਲਤਾ ਅਤੇ ਗੁੰਡਾਗਰਦੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ।